News
News
ਟੀਵੀabp shortsABP ਸ਼ੌਰਟਸਵੀਡੀਓ
X

ਅਨੋਖੀ ਕਿਡਨੈਪਿੰਗ : 13 ਸਾਲਾ ਮੁੰਡੇ ਨੇ ਕੀਤੀ 5 ਸਾਲਾ ਬੱਚੀ ਅਗਵਾ

Share:
ਰਾਏਪੁਰ: ਅਗਵਾ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ 5 ਸਾਲ ਦੀ ਬੱਚੀ ਨੂੰ ਅਗਵਾ ਕੀਤਾ ਗਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਗਵਾ ਕਰਨ ਦਾ ਇਲਜ਼ਾਮ 13 ਸਾਲ ਦੇ ਇੱਕ ਬੱਚੇ ‘ਤੇ ਲੱਗਿਆ ਹੈ। ਹੈਰਾਨ ਕਰਨ ਵਾਲੀ ਇਹ ਖਬਰ ਛੱਤੀਸਗੜ੍ਹ ਦੇ ਰਾਏਪੁਰ ਤੋਂ ਹੈ। ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਹੈ।     ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋਈਆਂ ਤਸਵੀਰਾਂ ਮੁਤਾਬਕ ਮੁੰਡਾ ਆਪਣੀ ਸਪੋਰਟੀ ਸਾਈਕਲ ‘ਤੇ ਆਉਂਦਾ ਹੈ। ਉਹ ਬੜੇ ਹੀ ਸ਼ਾਤਿਰ ਅੰਦਾਜ਼ ‘ਚ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਸਾਈਕਲ ‘ਤੇ ਬਿਠਾਉਂਦਾ ਹੈ ਤੇ ਬੱਚੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ। ਅਗਵਾ ਹੋਈ ਬੱਚੀ ਦੇ ਨਾਲ ਖੇਡ ਰਹੀ ਦੂਸਰੀ ਬੱਚੀ ਘਰ ਜਾ ਕੇ ਇਹ ਜਾਣਕਾਰੀ ਦਿੰਦੀ ਉਦੋਂ ਤੱਕ ਅਗਵਾਕਾਰ ਬੱਚਾ ਫਰਾਰ ਹੋ ਚੁੱਕਾ ਸੀ।     ਪਰਿਵਾਰ ਨੇ ਉਸੇ ਸਮੇਂ ਬੱਚੀ ਦੀ ਭਾਲ ਸ਼ੁਰੂ ਕੀਤੀ। ਕਾਫੀ ਭਾਲ ਦੇ ਬਾਅਦ ਵੀ ਜਦ ਬੱਚੀ ਦਾ ਕੁਝ ਪਤਾ ਨਾ ਲੱਗਾ ਤਾਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਖੰਗਾਲੀ ਤਾਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਪਰ ਸੀਸੀਟੀਵੀ ਤਸਵੀਰਾਂ ਤੋਂ ਸਾਹਮਣੇ ਆਏ ਇਸ ਅਗਵਾਕਾਰ ਬੱਚੇ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ ਹਨ।
Published at : 12 Sep 2016 02:58 PM (IST) Tags: kidnapping
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Private School Fees: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਲਗਾਮ, ਹੁਣ ਬਿਨਾਂ ਇਜਾਜ਼ਤ ਨਹੀਂ ਵਧਾ ਸਕਣਗੇ ਫੀਸਾਂ; ਸਰਕਾਰ ਨੇ ਲਾਗੂ ਕੀਤਾ ਨਵਾਂ ਕਾਨੂੰਨ...

Private School Fees: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਲਗਾਮ, ਹੁਣ ਬਿਨਾਂ ਇਜਾਜ਼ਤ ਨਹੀਂ ਵਧਾ ਸਕਣਗੇ ਫੀਸਾਂ; ਸਰਕਾਰ ਨੇ ਲਾਗੂ ਕੀਤਾ ਨਵਾਂ ਕਾਨੂੰਨ...

Good News: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਰਿਟਾਇਰਮੈਂਟ ਦੇ ਦਿਨ ਮਿਲੇਗਾ ਇਹ ਤੋਹਫਾ; ਜਾਣੋ ਕਿਵੇਂ ਫਾਇਦੇਮੰਦ?

Good News: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਰਿਟਾਇਰਮੈਂਟ ਦੇ ਦਿਨ ਮਿਲੇਗਾ ਇਹ ਤੋਹਫਾ; ਜਾਣੋ ਕਿਵੇਂ ਫਾਇਦੇਮੰਦ?

ਦਿੱਲੀ 'ਚ ਪ੍ਰਦੂਸ਼ਣ ਦੇ ਕਰਕੇ GRAP-3 ਹੋਇਆ ਲਾਗੂ, ਰਾਜਧਾਨੀ 'ਚ AQI 700 ਤੋਂ ਪਾਰ; ਲੱਗੀਆਂ ਆਹ ਪਾਬੰਦੀਆਂ

ਦਿੱਲੀ 'ਚ ਪ੍ਰਦੂਸ਼ਣ ਦੇ ਕਰਕੇ GRAP-3 ਹੋਇਆ ਲਾਗੂ, ਰਾਜਧਾਨੀ 'ਚ AQI 700 ਤੋਂ ਪਾਰ; ਲੱਗੀਆਂ ਆਹ ਪਾਬੰਦੀਆਂ

Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...

Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...

ਚੁਟਕੀਆਂ 'ਚ ਮਾਫ ਹੋ ਜਾਣਗੇ ਸਾਰੇ ਚਲਾਨ! ਕੱਲ੍ਹ ਲੱਗੇਗੀ ਸਾਲ ਦੀ ਆਖਰੀ ਲੋਕ ਅਦਾਲਤ

ਚੁਟਕੀਆਂ 'ਚ ਮਾਫ ਹੋ ਜਾਣਗੇ ਸਾਰੇ ਚਲਾਨ! ਕੱਲ੍ਹ ਲੱਗੇਗੀ ਸਾਲ ਦੀ ਆਖਰੀ ਲੋਕ ਅਦਾਲਤ

ਪ੍ਰਮੁੱਖ ਖ਼ਬਰਾਂ

Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ

Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ,  ਇਲਾਕੇ 'ਚ ਮੱਚੀ ਹਾਹਾਕਾਰ

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

ਹਿਮਾਚਲ 'ਚ ਬਰਫ਼ਬਾਰੀ ਦਾ ਪੰਜਾਬ 'ਚ ਅਸਰ, ਧੁੰਦ ਤੇ ਕੋਹਰੇ ਦਾ ਯੈਲੋ ਅਲਰਟ ਜਾਰੀ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਹਿਮਾਚਲ 'ਚ ਬਰਫ਼ਬਾਰੀ ਦਾ ਪੰਜਾਬ 'ਚ ਅਸਰ, ਧੁੰਦ ਤੇ ਕੋਹਰੇ ਦਾ ਯੈਲੋ ਅਲਰਟ ਜਾਰੀ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ