News
News
ਟੀਵੀabp shortsABP ਸ਼ੌਰਟਸਵੀਡੀਓ
X

ਕਦ ਸੁਧਰੇਗਾ ਪਾਕਿ, ਫਿਰ ਕੀਤੀ ਨਾਪਾਕ ਹਰਕਤ

Share:
ਅਖਨੂਰ: ਭਾਰਤ-ਪਾਕਿਸਤਾਨ 'ਚ ਬਣੇ ਭਾਰੀ ਤਣਾਅ ਦੇ ਹਲਾਤਾਂ 'ਚ ਵੀ ਜੰਗ ਵਰਗੇ ਹਾਲਾਤ 'ਚ ਵੀ ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਨੇ ਫਿਰ ਤੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ। ਦੇਰ ਰਾਤ 12 ਵਜੇ ਪਾਕਿ ਫੌਜ ਨੇ ਜੰਮੂ ਦੇ ਅਖਨੂਰ ਖੇਤਰ 'ਚ ਫਾਇਰਿੰਗ ਸ਼ੁਰੂ ਕੀਤੀ। ਇਹ ਫਾਇਰਿੰਗ ਕਰੀਬ ਸਵੇਰ ਦੇ 2 ਵਜੇ ਤੱਕ ਚੱਲਦੀ ਰਹੀ। ਕੱਲ੍ਹ ਭਾਰਤੀ ਫੌਜ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਰਜੀਕਲ ਅਟੈਕ ਕਰ 7 ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਦਾਅਵਾ ਕੀਤਾ ਗਿਆ ਕਿ ਇਸ ਅਟੈਕ ਦੌਰਾਨ ਕਰੀਬ 38 ਅੱਤਵਾਦੀ ਮਾਰ ਦਿੱਤੇ ਗਏ ਹਨ। ਭਾਰਤ ਦੀ ਇਸ ਕਾਰਵਾਈ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ 'ਚ ਹਲਚਲ ਦੀ ਖਬਰ ਹੈ। ਪਾਕਿ ਫੌਜ ਦੀ ਟੁਕੜੀ ਭਾਰਤੀ ਸਰਹੱਦ ਵੱਲ ਵਧ ਰਹੀ ਹੈ।
Published at : 30 Sep 2016 10:39 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

BJP 'ਚ ਸ਼ਾਮਲ ਹੋਣ ਨੂੰ ਲੈ ਕੇ BBMB ਚੇਅਰਮੈਨ ਦੀ ਪਤਨੀ ਨੂੰ ਮਿਲੀ ਧਮਕੀ, ਜੁਆਇਨਿੰਗ ਪ੍ਰੋਗਰਾਮ ਕਰਨਾ ਪਿਆ ਰੱਦ, ਪਰਿਵਾਰ ਦੀ ਵਧਾਈ ਗਈ ਸੁਰੱਖਿਆ

Weather: ਦਿੱਲੀ ਸਮੇਤ ਇਨ੍ਹਾਂ ਰਾਜਾਂ 'ਚ ਅਗਲੇ 24 ਘੰਟਿਆਂ ਦੌਰਾਨ ਮੌਸਮ ਬਦਲੇਗਾ, ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ: IMD ਦਾ ਤਾਜ਼ਾ ਅਪਡੇਟ

ਵਾਪਰੀ ਖੌਫਨਾਕ ਵਾਰਦਾਤ! ਸ਼ੱਕ 'ਚ ਪਤੀ ਨੇ ਪਤਨੀ ਦਾ ਕੀਤਾ ਕਤਲ, WhatsApp 'ਤੇ ਲਾਇਆ Status

'ਸੁਖਨਾ ਲੇਕ ਨੂੰ ਹੋਰ ਕਿੰਨਾ ਕੁ ਸੁਕਾਓਗੇ', Supreme Court ਦੀ ਸਖਤ ਚੇਤਾਵਨੀ

ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ

ਪ੍ਰਮੁੱਖ ਖ਼ਬਰਾਂ

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing