News
News
ਟੀਵੀabp shortsABP ਸ਼ੌਰਟਸਵੀਡੀਓ
X

ਕੇਜਰੀਵਾਲ ਨੇ ਗੁਜਰਾਤ 'ਚ ਮਾਰੀ ਬੜਕ

Share:
ਸੂਰਤ: ਗੁਜਰਾਤ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ 'ਚ ਹੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਅਮਿਤ ਸ਼ਾਹ ਦੀ ਤੁਲਣਾ ਜਨਰਲ ਡਾਇਰ ਨਾਲ ਕੀਤੀ ਹੈ। ਜਦਕਿ ਪਟੇਲ ਅੰਦੋਲਨ ਕਰਨ ਵਾਲੇ ਹਾਰਦਿਕ ਪਟੇਲ ਨੂੰ ਦੇਸ਼ ਭਗਤ ਦੱਸਿਆ ਹੈ। ਉਹ ਇਸ ਬਿਆਨ ਨਾਲ ਪਟੇਲ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜਰ ਆਏ ਹਨ। ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਪਹਿਲੀ ਰੈਲੀ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਤੇ ਕਾਂਗਰਸ ਪਤੀ ਤੇ ਪਤਨੀ ਵਾਂਗ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੀਐਮ ਮੋਦੀ ਤੇ ਕਾਂਗਰਸ ਲੀਡਰ ਅਹਿਮਦ ਪਟੇਲ ਮਿਲ ਕੇ ਕੰਮ ਕਰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਵਿਧਾਨ ਸਭਾ 'ਚ ਬੈਠਣਗੇ, ਨਾ ਕਿ ਕਾਂਗਰਸ ਤੇ ਬੀਜੇਪੀ ਦੇ ਮੈਂਬਰ। ਪਿਛਲੇ ਸਾਲ ਪਟੇਲ ਭਾਈਚਾਰੇ ਦੇ ਲੋਕਾਂ ਤੇ ਪੁਲਿਸ 'ਚ ਹੋਈਆਂ ਹਿੰਸਕ ਝੜਪਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ, 26 ਅਗਸਤ 2015 ਨੂੰ ਕਿਸ ਨੇ ਪਾਟੀਦਾਰ ਰਾਖਵਾਂਕਰਨ ਅੰਦੋਲਨਕਾਰੀਆਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਉਹ ਭਾਰਤ ਦੇ ਨਾਗਰਿਕ ਸਨ, ਨਾ ਕੇ ਅੱਤਵਾਦੀ। ਪੁਲਿਸ ਵੱਲੋਂ ਕੀਤੀ ਗੋਲੀਬਾਰੀ 'ਚ 14 ਲੋਕ ਮਾਰੇ ਗਏ। ਹਰ ਕੋਈ ਜਾਣਦਾ ਹੈ ਕਿ ਇਹ ਹੁਕਮ ਕਿਸ ਨੇ ਦਿੱਤਾ ਸੀ। ਇਹ ਅਮਿਤ ਸ਼ਾਹ ਸੀ।
Published at : 17 Oct 2016 09:10 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

Weather: ਉੱਤਰ ਭਾਰਤ ‘ਚ ਮੌਸਮੀ ਆਫ਼ਤ, 9 ਸੂਬਿਆਂ ‘ਚ ਹਨ੍ਹੇਰੀ-ਭਾਰੀ ਮੀਂਹ ਦਾ ਅਲਰਟ; ਯੂਪੀ, ਦਿੱਲੀ, ਪੰਜਾਬ ਤੋਂ ਰਾਜਸਥਾਨ ਤੱਕ ਕਦੋਂ ਵਰ੍ਹਣਗੇ ਬੱਦਲ?

Weather: ਉੱਤਰ ਭਾਰਤ ‘ਚ ਮੌਸਮੀ ਆਫ਼ਤ, 9 ਸੂਬਿਆਂ ‘ਚ ਹਨ੍ਹੇਰੀ-ਭਾਰੀ ਮੀਂਹ ਦਾ ਅਲਰਟ; ਯੂਪੀ, ਦਿੱਲੀ, ਪੰਜਾਬ ਤੋਂ ਰਾਜਸਥਾਨ ਤੱਕ ਕਦੋਂ ਵਰ੍ਹਣਗੇ ਬੱਦਲ?

ਨਿਤਿਨ ਨਬੀਨ ਅੱਜ ਬਣਨਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ

ਨਿਤਿਨ ਨਬੀਨ ਅੱਜ ਬਣਨਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

ਇਸ ਸੂਬੇ ਦਾ DGP ਰਾਮਚੰਦਰ ਰਾਓ ਸਸਪੈਂਡ, ਦਫ਼ਤਰ 'ਚ ਔਰਤਾਂ ਨਾਲ ਗੰਦੀ ਹਰਕਤਾਂ ਕਰਨ ਵਾਲਾ ਵੀਡੀਓ ਵਾਇਰਲ, ਜਾਣੋ ਪੂਰਾ ਮਾਮਲਾ ਹੈ ਕੀ?

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਸਰਕਾਰ ਵੱਲੋਂ ਗੰਨੇ ਕਿਸਾਨਾਂ ਨੂੰ ਵੱਡਾ ਤੋਹਫਾ, 416 ਰੁਪਏ ਪ੍ਰੀਤ ਕੁਇੰਟਲ ਮਿਲੇਗਾ ਗੰਨੇ ਦਾ ਰੇਟ, ਗਦ-ਗਦ ਹੋਏ ਕਿਸਾਨ

Punjab News: ਪੰਜਾਬ ਸਰਕਾਰ ਵੱਲੋਂ ਗੰਨੇ ਕਿਸਾਨਾਂ ਨੂੰ ਵੱਡਾ ਤੋਹਫਾ, 416 ਰੁਪਏ ਪ੍ਰੀਤ ਕੁਇੰਟਲ ਮਿਲੇਗਾ ਗੰਨੇ ਦਾ ਰੇਟ, ਗਦ-ਗਦ ਹੋਏ ਕਿਸਾਨ

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸੰਘਣੇ ਕੋਹਰੇ ਦਾ ਅਲਰਟ: ਅੱਜ ਰਾਤ ਤੋਂ ਮੌਸਮ ਬਦਲੇਗਾ, ਤੇਜ਼ ਹਵਾਵਾਂ ਸਣੇ ਭਾਰੀ ਬਾਰਿਸ਼ ਦੀ ਚੇਤਾਵਨੀ

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸੰਘਣੇ ਕੋਹਰੇ ਦਾ ਅਲਰਟ: ਅੱਜ ਰਾਤ ਤੋਂ ਮੌਸਮ ਬਦਲੇਗਾ, ਤੇਜ਼ ਹਵਾਵਾਂ ਸਣੇ ਭਾਰੀ ਬਾਰਿਸ਼ ਦੀ ਚੇਤਾਵਨੀ

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!