News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ ਨੇ ਘਟਾਈ ਗਰੀਬ- ਅਮੀਰ ਵਿਚਕਾਰ ਵਿੱਥ- ਰਾਜਨਾਥ

Share:
ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨੋਟਬੰਦੀ 'ਤੇ ਬੋਲਦਿਆਂ ਕਿਹਾ ਕਿ ਇਸ ਨਾਲ ਅਮੀਰ ਅਤੇ ਗਰੀਬ ਵਿਅਕਤੀ ਦਰਮਿਆਨ ਦੀ ਵਿੱਥ ਘੱਟ ਹੋਵੇਗੀ ਅਤੇ ਅੱਤਵਾਦ ਅਤੇ ਨਕਸਲਵਾਦ 'ਚ ਵੀ ਕਮੀ ਆਏਗੀ। ਨੋਟਬੰਦੀ ਦੇ ਫੈਸਲੇ ਨੂੰ ਜਨਤਾ ਦੇ ਹਿੱਤ 'ਚ ਦੱਸਦੇ ਹੋਏ ਰਾਜਨਾਥ ਨੇ ਕਿਹਾ ਕਿ ਇਸ ਨਾਲ ਕਾਲਾ ਧਨ ਬਾਹਰ ਆਏਗਾ। ਰਾਜਨਾਥ ਨੇ ਕਿਹਾ, ''ਮੈਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਜਨਤਾ ਕਈ ਅਸਹੂਲਤਾਂਵਾਂ ਦੇ ਬਾਵਜੂਦ ਇਸ ਫੈਸਲੇ ਦਾ ਸਵਾਗਤ ਕਰ ਰਹੀ ਹੈ। ਸਰਕਾਰ ਲਈ ਇਹ ਵੱਡੀ ਗੱਲ ਹੈ।'' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ 500-1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਪੁਰਾਣੇ ਨੋਟਾਂ ਨੂੰ ਬਦਲਣ ਲਈ ਸਰਕਾਰ ਨੇ 50 ਦਿਨਾਂ ਦਾ ਸਮਾਂ ਵੀ ਦਿੱਤਾ ਹੈ। ਫੈਸਲਾ ਲਾਗੂ ਹੋਣ ਦੇ ਨਾਲ ਹੀ ਬੈਂਕਾਂ ਅਤੇ ਏ.ਟੀ.ਐੱਮ. ਦੇ ਬਾਹਰ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਲੋਕ ਘੰਟਿਆਂ ਤੱਕ ਲਾਈਨ 'ਚ ਖੜ੍ਹੇ ਰਹਿ ਕੇ ਪੈਸੇ ਕੱਢਣ ਅਤੇ ਨੋਟ ਬਦਲਣ ਦਾ ਇੰਤਜ਼ਾਰ ਕਰ ਰਹੇ ਹਨ।
Published at : 19 Nov 2016 03:42 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

NIA Raids: ਖਾਲਿਸਤਾਨ ਪੱਖੀਆਂ ਖਿਲਾਫ NIA ਦਾ ਪੰਜਾਬ ਤੇ ਹਰਿਆਣਾ 'ਚ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਗੇਟਾਂ 'ਤੇ ਆ ਖੜ੍ਹੀ ਗਾਰਦ

Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'

Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ

Viral Video: ਪਤਨੀ ਤੋਂ ਤੰਗ ਆਏ ਇੰਜੀਨੀਅਰ ਨੇ ਕੀਤੀ ਖੁਦ*ਕੁਸ਼ੀ, 24 ਪੰਨਿਆਂ ਦੇ ਸੁਸਾ*ਈਡ ਨੋਟ ਤੇ ਵੀਡੀਓ ਵਾਇਰਲ ਹੋਣ 'ਤੇ ਮੱਚੀ ਤਰਥੱਲੀ

HSGPC ਚੋਣਾਂ ਦੀ ਤਰੀਕ ਦਾ ਹੋਇਆ ਐਲਾਨ, ਇੱਥੇ ਜਾਣੋ ਪੂਰਾ ਸ਼ਡਿਊਲ

ਪ੍ਰਮੁੱਖ ਖ਼ਬਰਾਂ

AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ

Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ

Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ

Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼