ਸਰਕਾਰ ਵੱਲੋਂ ਸਰਕਾਰੀ ਹਸਪਤਾਲ, ਰੇਲ ਟਿਕਟ, ਹਵਾਈ ਟਿਕਟ, ਬੱਸ ਟਿਕਟ, ਦੁੱਧ ਬੂਥ, ਪੈਟਰੋਲ ਪੰਪ ਤੇ ਹੋਰ ਕੁੱਝ ਥਾਵਾਂ ‘ਤੇ ਪੁਰਾਣੇ ਨੋਟ ਚੱਲਣ ਦੀ ਦਿੱਤੀ ਛੂਟ ਹੁਣ 15 ਦਸੰਬਰ ਤੱਕ ਚੱਲੇਗੀ। ਇਸ ਤੋਂ ਇਲਾਵਾ ਸਕੂਲ ਫੀਸ ਵੀ ਪੁਰਾਣੇ ਨੋਟ ਨਾਲ ਭਰੀ ਜਾ ਸਕੇਗੀ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵੀ ਵਸੂਲਣ ਦੀ ਮਿਆਦ ਵੀ 2 ਦਸੰਬਰ ਤੱਕ ਵਧਾ ਦਿੱਤੀ ਹੈ। ਪਰ 2 ਦਸੰਬਰ ਤੋਂ ਬਾਅਦ 15 ਦਸੰਬਰ ਤੱਕ ਤੁਸੀਂ ਪੁਰਾਣੇ ਨੋਟਾਂ ਨਾਲ ਟੋਲ ਟੈਕਸ ਅਦਾ ਕਰ ਸਕੋਗੇ।
ਨੋਟਬੰਦੀ: ਹੁਣ 15 ਦਸੰਬਰ ਤੱਕ ਚੱਲਣਗੇ ਪੁਰਾਣੇ 500 ਦੇ ਨੋਟ
ਏਬੀਪੀ ਸਾਂਝਾ
Updated at:
25 Nov 2016 10:04 AM (IST)
NEXT
PREV
ਨਵੀਂ ਦਿੱਲੀ: ਨੋਟਬੰਦੀ ਦਾ ਅੱਜ 17ਵਾਂ ਦਿਨ ਹੈ। ਅੱਜ ਵੀ ਤੁਸੀਂ ਪੁਰਾਣੇ 500 ਦੇ ਨੋਟ ਚਲਾ ਸਕਦੇ ਹੋ। ਪਰ 1000 ਦਾ ਨੋਟ ਚਲਾਉਣ 'ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਨੇ ਕੱਲ੍ਹ ਰਾਤ ਪੁਰਾਣੇ ਨੋਟ ਚਲਾਉਣ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਇਸ ਮਿਆਦ ਨੂੰ ਵਧਾ ਦਿੱਤਾ ਹੈ। ਹੁਣ ਪੁਰਾਣੇ 500 ਦੇ ਨੋਟ 15 ਦਸੰਬਰ ਤੱਕ ਚਲਾਏ ਜਾ ਸਕਦੇ ਹਨ।
ਸਰਕਾਰ ਵੱਲੋਂ ਸਰਕਾਰੀ ਹਸਪਤਾਲ, ਰੇਲ ਟਿਕਟ, ਹਵਾਈ ਟਿਕਟ, ਬੱਸ ਟਿਕਟ, ਦੁੱਧ ਬੂਥ, ਪੈਟਰੋਲ ਪੰਪ ਤੇ ਹੋਰ ਕੁੱਝ ਥਾਵਾਂ ‘ਤੇ ਪੁਰਾਣੇ ਨੋਟ ਚੱਲਣ ਦੀ ਦਿੱਤੀ ਛੂਟ ਹੁਣ 15 ਦਸੰਬਰ ਤੱਕ ਚੱਲੇਗੀ। ਇਸ ਤੋਂ ਇਲਾਵਾ ਸਕੂਲ ਫੀਸ ਵੀ ਪੁਰਾਣੇ ਨੋਟ ਨਾਲ ਭਰੀ ਜਾ ਸਕੇਗੀ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵੀ ਵਸੂਲਣ ਦੀ ਮਿਆਦ ਵੀ 2 ਦਸੰਬਰ ਤੱਕ ਵਧਾ ਦਿੱਤੀ ਹੈ। ਪਰ 2 ਦਸੰਬਰ ਤੋਂ ਬਾਅਦ 15 ਦਸੰਬਰ ਤੱਕ ਤੁਸੀਂ ਪੁਰਾਣੇ ਨੋਟਾਂ ਨਾਲ ਟੋਲ ਟੈਕਸ ਅਦਾ ਕਰ ਸਕੋਗੇ।
ਸਰਕਾਰ ਵੱਲੋਂ ਸਰਕਾਰੀ ਹਸਪਤਾਲ, ਰੇਲ ਟਿਕਟ, ਹਵਾਈ ਟਿਕਟ, ਬੱਸ ਟਿਕਟ, ਦੁੱਧ ਬੂਥ, ਪੈਟਰੋਲ ਪੰਪ ਤੇ ਹੋਰ ਕੁੱਝ ਥਾਵਾਂ ‘ਤੇ ਪੁਰਾਣੇ ਨੋਟ ਚੱਲਣ ਦੀ ਦਿੱਤੀ ਛੂਟ ਹੁਣ 15 ਦਸੰਬਰ ਤੱਕ ਚੱਲੇਗੀ। ਇਸ ਤੋਂ ਇਲਾਵਾ ਸਕੂਲ ਫੀਸ ਵੀ ਪੁਰਾਣੇ ਨੋਟ ਨਾਲ ਭਰੀ ਜਾ ਸਕੇਗੀ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵੀ ਵਸੂਲਣ ਦੀ ਮਿਆਦ ਵੀ 2 ਦਸੰਬਰ ਤੱਕ ਵਧਾ ਦਿੱਤੀ ਹੈ। ਪਰ 2 ਦਸੰਬਰ ਤੋਂ ਬਾਅਦ 15 ਦਸੰਬਰ ਤੱਕ ਤੁਸੀਂ ਪੁਰਾਣੇ ਨੋਟਾਂ ਨਾਲ ਟੋਲ ਟੈਕਸ ਅਦਾ ਕਰ ਸਕੋਗੇ।
- - - - - - - - - Advertisement - - - - - - - - -