ਚੰਡੀਗੜ੍ਹ: ਨੋਟਬੰਦੀ ਤੋਂ ਬਾਅਦ ਨਵੇਂ 2000 ਤੇ 500 ਦੇ ਨੋਟਾਂ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਹਨਾਂ ਨੋਟਾਂ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਇਹਨਾਂ 'ਚੋਂ ਇੱਕ ਦਾਅਦਾ ਹੈ ਕਿ ਨਵੇਂ ਨੋਟ ਨੂੰ ਇੱਕ 'Modi Keynote' ਐਪ ਨਾਲ ਸਕੈਨ ਕਰ ਤੁਸੀਂ ਪੀਐਮ ਮੋਦੀ ਦਾ ਭਾਸ਼ਣ ਸੁਣ ਸਕਦੇ ਹੋ। ਐਪ ਦੀ ਮਦਦ ਨਾਲ ਨੋਟ ਤੋਂ ਮੋਦੀ ਦੇ ਭਾਸ਼ਣ ਦੇ ਸੱਚ ਦੇ ਇਸ ਦਾਅਵੇ ਨੂੰ ਕਈ ਚੈਨਲਾਂ ਨੇ ਵੀ ਸੱਚ ਦੱਸਿਆ ਹੈ। ਪਰ ਆਖਰ ਇਸ ਵਾਇਰਲ ਮੈਸੇਜ ਦਾ ਸੱਚ ਕੀ ਹੈ। ਇਸ ਦੀ ਕਰ 'ਏਬੀਪੀ ਸਾਂਝਾ' ਤੁਹਾਨੂੰ ਸੱਚਾਈ ਦੱਸੇਗਾ।
'ਏਬੀਪੀ ਸਾਂਝਾ' ਵੱਲੋਂ ਕੀਤੀ ਇਸ ਪਐਪ ਦੀ ਸੱਚਾਈ ਬਾਰੇ ਪੜਤਾਲ ਦਾ ਸੱਚ ਜਾਨਣ ਲਈ ਦੇਖੋ ਇਹ ਪੂਰੀ ਵੀਡੀਓ।
Watch Video: