ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਅਤਿਵਾਦੀਆਂ ਨੇ ਫੌਜ ਦੇ ਕੈਂਪ ’ਤੇ ਹੈਂਡਗ੍ਰਨੇਡ ਸੁੱਟੇ। ਇਹ ਹਮਲਾ ਦੋ ਪਾਸੇ ਤੋਂ ਕੀਤਾ ਗਿਆ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਗਿਣਤੀ ਜਿਆਦਾ ਸੀ। ਪਰ ਹਮਲੇ ਤੋਂ ਤੁਰੰਤ ਬਾਅਦ ਕਈ ਅੱਤਵਾਦੀ ਭੱਜਣ 'ਚ ਕਾਮਯਾਬ ਰਹੇ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਫੋਜੀ ਕੈਂਪ 'ਤੇ ਫਿਰ ਹੋਇਆ ਅੱਤਵਾਦੀ ਹਮਲਾ
ਏਬੀਪੀ ਸਾਂਝਾ
Updated at:
03 Oct 2016 10:12 AM (IST)
NEXT
PREV
ਬਾਰਾਮੁੱਲਾ: ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਫਿਰ ਤੋਂ ਅੱਤਵਾਦੀ ਹਮਲਾ ਹੋਇਆ ਹੈ। ਰਾਤ ਕਰੀਬ 10.30 ਵਜੇ ਅੱਤਵਾਦੀਆਂ ਨੇ ਫੌਜੀ ਕੈਂਪ 'ਤੇ ਹਮਲਾ ਕੀਤਾ ਹੈ। 46 ਰਾਸ਼ਟਰੀ ਰਾਈਫਲ ਦੇ ਜਾਨਬਾਜ਼ਪੁਰ 'ਚ ਸਥਿਤ ਕੈਂਪ ਅਤੇ ਬੀਐਸਐਫ ਦੇ ਕੈਂਪ ’ਤੇ ਕੀਤੇ ਗਏ ਇਸ ਹਮਲੇ 'ਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਜਦਕਿ ਇੱਕ ਜਵਾਨ ਜਖਮੀ ਹੋਇਆ ਹੈ। ਹਾਲਾਂਕ ਜਵਾਬੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ।
ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਅਤਿਵਾਦੀਆਂ ਨੇ ਫੌਜ ਦੇ ਕੈਂਪ ’ਤੇ ਹੈਂਡਗ੍ਰਨੇਡ ਸੁੱਟੇ। ਇਹ ਹਮਲਾ ਦੋ ਪਾਸੇ ਤੋਂ ਕੀਤਾ ਗਿਆ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਗਿਣਤੀ ਜਿਆਦਾ ਸੀ। ਪਰ ਹਮਲੇ ਤੋਂ ਤੁਰੰਤ ਬਾਅਦ ਕਈ ਅੱਤਵਾਦੀ ਭੱਜਣ 'ਚ ਕਾਮਯਾਬ ਰਹੇ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਅਤਿਵਾਦੀਆਂ ਨੇ ਫੌਜ ਦੇ ਕੈਂਪ ’ਤੇ ਹੈਂਡਗ੍ਰਨੇਡ ਸੁੱਟੇ। ਇਹ ਹਮਲਾ ਦੋ ਪਾਸੇ ਤੋਂ ਕੀਤਾ ਗਿਆ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਗਿਣਤੀ ਜਿਆਦਾ ਸੀ। ਪਰ ਹਮਲੇ ਤੋਂ ਤੁਰੰਤ ਬਾਅਦ ਕਈ ਅੱਤਵਾਦੀ ਭੱਜਣ 'ਚ ਕਾਮਯਾਬ ਰਹੇ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
- - - - - - - - - Advertisement - - - - - - - - -