ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ
ਏਬੀਪੀ ਸਾਂਝਾ | 14 Sep 2016 10:25 AM (IST)
ਮਣੀਪੁਰ: ਅੱਜ ਸਵੇਰੇ ਭੂਚਾਲ ਦੇ ਝਟਕੇ ਲੱਗੇ ਹਨ। ਮਣੀਪੁਰ ਚ ਆਏ ਇਸ ਭੁਚਾਲ ਦੀ 3.7 ਮਾਪੀ ਗਈ। ਜਾਣਕਾਰੀ ਮੁਤਾਬਕ ਇਸ ਭੂਚਾਲ ਦਾ ਕੇਂਦਰ ਮਣੀਪੁਰ ਦਾ ਸੈਨਾਪਤੀ ਜ਼ਿਲਾ ਰਿਹਾ। ਇਹ ਧਰਤੀ ਦੇ 21 ਕਿਲੋਮੀਟਰ ਦੀ ਗਹਿਰਾਈ 'ਚ ਆਇਆ ਸੀ। ਇਹਨਾਂ ਝਟਕਿਆਂ ਕਾਰਨ ਅਜੇ ਤੱਕ ਕਿਸੇ ਵੀ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਆਈ ਹੈ।