ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣ 2020 ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪਤਪਰਗੰਜ ਤੋਂ ਚੋਣ ਲੜਨਗੇ।'ਆਪ' ਨੇ ਕੁਲ 70 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਆਪ ਦੀ ਪਾਲਿਟਿਕਲ ਅਫੇਅਰਜ਼ ਕਮੇਟੀ ਨੇ ਇਹ ਫੈਸਲਾ ਲਿਆ ਹੈ।24 ਨਵੇਂ ਚਿਹਰੇ ਦਿਖਣਗੇ।
ਮੌਜੂਦਾ ਵਿਧਾਇਕ 46 ਸੀਟਾਂ 'ਤੇ ਚੋਣ ਲੜਨਗੇ, 15 ਮੌਜੂਦਾ ਵਿਧਾਇਕਾਂ ਦੀ ਥਾਂ ਅਤੇ 9 ਖਾਲੀ ਸੀਟਾਂ' ਤੇ ਨਵੇਂ ਚਿਹਰੇ ਚੋਣ ਲੜਣਗੇ।
ਉਨ੍ਹਾਂ ਵਿੱਚ 8 ਔਰਤਾਂ ਹਨ। ਸਾਲ 2015 ਵਿੱਚ, ਇੱਥੇ 6 ਔਰਤਾਂ ਸਨ।