ਵੇਖੋ 'ਏਬੀਪੀ ਸਾਂਝਾ' ਹੁਣ ਲਾਈਵ ਆਪਣੇ ਸਮਾਰਟਫੋਨ ਦੇ Jio Tv App 'ਤੇ
ਏਬੀਪੀ ਸਾਂਝਾ | 08 Feb 2020 05:01 PM (IST)
ਹੁਣ ਤੁਸੀਂ ਭਾਰਤ 'ਚ 'ਏਬੀਪੀ ਸਾਂਝਾ' ਲਾਇਵ ਵੇਖ ਸਕਦੇ ਹੋ Jio Tv App ਉੱਤੇ। ਕੈਨੇਡਾ ਦੇ ਵਿੱਚ ਤਾਂ ਏਬੀਪੀ ਸਾਂਝਾ ਔਨ-ਏਅਰ ਹੈ ਹੀ। ਪਰ ਹੁਣ ਭਾਰਤ ਵਾਸੀ ਆਪਣੇ ਸਮਾਰਟਫੋਨ ਤੇ Jio Tv App ਤੇ ਜਾ ਕਿ ਏਬੀਪੀ ਸਾਂਝਾ ਲਾਈਵ ਵੇਖ ਸਕਦੇ ਹਨ।
ਚੰਡੀਗੜ੍ਹ: ਹੁਣ ਤੁਸੀਂ ਭਾਰਤ 'ਚ 'ਏਬੀਪੀ ਸਾਂਝਾ' ਲਾਇਵ ਵੇਖ ਸਕਦੇ ਹੋ Jio Tv App ਉੱਤੇ। ਕੈਨੇਡਾ ਦੇ ਵਿੱਚ ਤਾਂ ਏਬੀਪੀ ਸਾਂਝਾ ਔਨ-ਏਅਰ ਹੈ ਹੀ। ਪਰ ਹੁਣ ਭਾਰਤ ਵਾਸੀ ਆਪਣੇ ਸਮਾਰਟਫੋਨ ਤੇ Jio Tv App ਤੇ ਜਾ ਕਿ ਏਬੀਪੀ ਸਾਂਝਾ ਲਾਈਵ ਵੇਖ ਸਕਦੇ ਹਨ। ਹਰ ਵਰਗ ਦਿਆਂ ਖ਼ਬਰਾਂ ਪੰਜਾਬੀ ਭਾਸ਼ਾ ਵਿੱਚ ਵੇਖਣ ਲਈ Jio Tv App ਤੇ ਜਾ ਕਿ ABP ਸਾਂਝਾ ਸਰਚ ਕਰੋ ਤੇ ਦੇਸ਼ ਦੁਨਿਆਂ ਨਾਲ ਜੁੜੀਆਂ ਤਮਾਮ ਖ਼ਬਰਾਂ ਵੇਖੋ ਆਪਣੇ ਸਮਾਰਟਫੋਨ ਤੇ।