ਏਅਰਲਾਈਨ ਨੇ ਇੱਕ ਟਵੀਟ ‘ਚ ਕਿਹਾ, “ਅਸੀਂ ਇਸ ਘਟਨਾ ਦੇ ਲਈ ਆਪਣੇ ਯਾਤਰੀ ਤੋਂ ਮੁਆਫੀ ਮੰਗਦੇ ਹਾਂ ਕਿਉਂਕਿ ਉਨ੍ਹਾਂ ਨੂੰ ਭੋਪਾਲ-ਮੁੰਬਈ ਉਡਾਨ ਦੌਰਾਨ ਖਾਣੇ ਦਾ ਖ਼ਰਾਬ ਤਜ਼ਰਬੇ ਦਾ ਸਾਹਮਣਾ ਕਰਨਾ ਪਿਆ”।
ਭੋਪਾਲ ਤੋਂ ਮੁੰਬਈ ਦੀ ਯਾਤਰਾ ਕਰ ਰਹੇ ਰੋਹਿਤ ਰਾਜ ਸਿੰਘ ਚੌਹਾਨ ਨਾਂਅ ਦੇ ਇੱਕ ਯਾਰਤੀ ਨੇ ਸ਼ਨੀਵਾਰ ਨੂੰ ਟਵੀਟ ‘ਤੇ ਕਿਹਾ ਸੀ ਕਿ ਉਨ੍ਹਾਂ ਨੂੰ ਖਾਣੇ ‘ਚ ਏਅਰਲਾਈਨ ਨੇ ਜੋ ਇਡਲੀ-ਸਾਂਬਰ ਦਿੱਤਾ ਗਿਆ, ਜਿਸ ‘ਚ ਕੋਕਰੋਚ ਸੀ। ਉਨ੍ਹਾਂ ਇਸ ਦੀ ਇੱਕ ਫੋਟੋ ਵੀ ਪੋਸਟ ਕੀਤੀ ਸੀ, ਜਿਸ ਚ’ ਕੋਕਰੋਚ ਨਜ਼ਰ ਆ ਰਿਹਾ ਹੈ।