ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ ਵੱਜਣ ਕਾਰਨ ਜਹਾਜ਼ ਦੀ ਖਿੜਕੀ ਦਾ ਅੰਦਰਲਾ ਹਿੱਸਾ ਟੁੱਟ ਗਿਆ ਜਿਸ ਨਾਲ ਜਹਾਜ਼ ’ਚ ਸਵਾਰ 3 ਯਾਤਰੀ ਜ਼ਖ਼ਮੀ ਹੋ ਗਏ।



[embed]


ਜਹਾਜ਼ ਵਿੱਚ ਝਟਕਾ ਲੱਗਣ ਦਾ ਕਾਰਨ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ। ਝਟਕਾ ਲੱਗਣ ਨਾਲ ਜਹਾਜ਼ ਵਿੱਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀ ਇੱਕਦਮ ਡਰ ਗਏ।

ਉਚਾਈ ’ਤੋਂ ਝਟਕਾ ਲੱਗਣਾ ਆਮ ਗੱਲ ਹੈ ਪਰ ਇਸ ਝਟਕੇ ਕਾਰਨ ਜਹਾਜ਼ ਅੰਦਰ ਟੁੱਟੀ ਹੋਈ ਖਿੜਕੀ ਯਾਤਰੀਆਂ ਲਈ  ਖ਼ਤਰਾ ਬਣ ਗਈ