- ਦੂਜੇ ਗੇੜ ‘ਚ ਜਿਨ੍ਹਾਂ 12 ਸੂਬਿਆਂ ‘ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚ ਇੱਕ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ ਵੀ ਸ਼ਾਮਲ ਹੈ।
- 18 ਅਪਰੈਲ ਨੂੰ ਹੋਣ ਵਾਲੀਆਂ ਵੋਟਾਂ ‘ਚ ਕੁੱਲ 97 ਸੀਟਾਂ ‘ਤੇ 1635 ਉਮੀਦਵਾਰ ਚੋਣ ਮੈਦਾਨ ‘ਚ ਹਨ।
- ਇਨ੍ਹਾਂ ‘ਚ ਮਹਿਲਾਵਾਂ ਦਾ ਅੰਕੜਾ ਸਿਰਫ 120 ਹੈ।
- ਦੂਜੇ ਗੇੜ ‘ਚ ਸਾਲ 2014 ਦੀ ਲੋਕ ਸਭਾ ਚੋਣਾਂ ‘ਚ 70.46 ਫੀਦਸ ਵੋਟਿੰਗ ਹੋਈ ਸੀ।