ਮਮਤਾ ਸਰਕਾਰ ਨੂੰ ਲੱਗ ਰਹੇ ਲਗਾਤਾਰ ਝਟਕੇ, ਇੱਕ ਹੋਰ ਮੰਤਰੀ ਦਾ ਅਸਤੀਫਾ
ਏਬੀਪੀ ਸਾਂਝਾ Updated at: 22 Jan 2021 01:15 PM (IST)
ਟੀਐਮਸੀ ਦੇ 16 ਵਿਧਾਇਕ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਸ਼ੁਭੇਂਦੂ ਅਧਿਕਾਰੀ ਤੋਂ ਬਾਅਦ ਰਾਜੀਵ ਬੈਨਰਜੀ ਅਸਤੀਫਾ ਦੇਣ ਵਾਲੇ ਤੀਜੇ ਮੰਤਰੀ ਹਨ। ਇਹ ਚਰਚਾ ਹੈ ਕਿ ਰਾਜੀਵ ਬੈਨਰਜੀ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
NEXT PREV
ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਸਰਕਾਰ ਦੇ ਇੱਕ ਹੋਰ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਟੀਐਮਸੀ ਸਰਕਾਰ ਵਿੱਚ ਅੱਜ ਮੰਤਰੀ ਰਾਜੀਵ ਬੈਨਰਜੀ ਨੇ ਅਸਤੀਫਾ ਦੇ ਦਿੱਤਾ ਹੈ। ਟੀਐਮਸੀ ਦੇ 16 ਵਿਧਾਇਕ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਰਾਜੀਵ ਬੈਨਰਜੀ ਸ਼ੁਹੇਂਦੂ ਅਧਿਕਾਰੀ ਤੋਂ ਬਾਅਦ ਅਸਤੀਫਾ ਦੇਣ ਵਾਲੇ ਤੀਜੇ ਮੰਤਰੀ ਹਨ। ਇਹ ਚਰਚਾ ਹੈ ਕਿ ਰਾਜੀਵ ਬੈਨਰਜੀ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।