NRC ਦੀ ਅੰਤਮ ਸੂਚੀ ਜਾਰੀ, 19,06,657 ਲੋਕਾਂ ਦੇ ਨਾਂ ਨਹੀਂ
ਏਬੀਪੀ ਸਾਂਝਾ
Updated at:
31 Aug 2019 10:52 AM (IST)
ਅਸਾਮ ਵਿੱਚ ਐਨਆਰਸੀ ਦੀ ਅੰਤਮ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ 'ਚ 3 ਕਰੋੜ 11 ਲੱਖ 21 ਹਜ਼ਾਰ 4 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 19 ਲੱਖ 6 ਹਜ਼ਾਰ 657 ਲੋਕਾਂ ਦਾ ਨਾਮ ਸੂਚੀ ਵਿਚ ਨਹੀਂ ਹੈ।
NEXT
PREV
ਗੁਹਾਟੀ: ਅਸਾਮ ਵਿੱਚ ਐਨਆਰਸੀ ਦੀ ਅੰਤਮ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ 'ਚ 3 ਕਰੋੜ 11 ਲੱਖ 21 ਹਜ਼ਾਰ 4 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 19 ਲੱਖ 6 ਹਜ਼ਾਰ 657 ਲੋਕਾਂ ਦਾ ਨਾਮ ਸੂਚੀ ਵਿਚ ਨਹੀਂ ਹੈ। ਸਰਕਾਰ ਨੇ ਕਿਹਾ ਹੈ ਕਿ ਜੇ ਕਿਸੇ ਦਾ ਨਾਮ ਐਨਆਰਸੀ ਤੋਂ ਬਾਹਰ ਰਹਿ ਜਾਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਵਿਦੇਸ਼ੀ ਬਣ ਗਿਆ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸਿਰਫ ਵਿਦੇਸ਼ੀ ਟ੍ਰਿਬਿਨਲ (ਐੱਫ.ਟੀ.) ਹੀ ਇਸ ਸਬੰਧ 'ਚ ਕੋਈ ਫੈਸਲਾ ਲੈ ਸਕਦੀ ਹੈ।
- - - - - - - - - Advertisement - - - - - - - - -