ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼, ਸਹੀ ਅਤੇ ਸਭ ਤੋਂ ਪਹਿਲਾਂ ਨਤੀਜੇ ਤੁਹਾਡੇ ਤਕ ਏਬੀਪੀ ਨਿਊਜ਼ ਪਹੁੰਚਾਵੇਗਾ। 24 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਲਗਾਤਾਰ ਦਿਨ ਭਰ ਏਬੀਪੀ ਨਿਊਜ਼ ਦੀ ਖਾਸ ਕਵਰੇਜ਼ ਹੋਵੇਗੀ। ਫਿਲਹਾਲ ਦੋਵਾਂ ਸੂਬਿਆਂ ‘ਚ ਬੀਜੇਪੀ ਦੀ ਸਰਕਾਰ ਹੈ। ਅਜਿਹੇ ‘ਚ ਪੂਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਨਤੀਜਿਆਂ ‘ਤੇ ਹੈ ਕਿ ਕੀ ਬੀਜੇਪੀ ਆਪਣੀ ਸਾਖ ਇਨ੍ਹਾਂ ਸੂਬਿਆਂ ‘ਚ ਬਚਾ ਫੇਰ ਸੱਤਾ ‘ਚ ਵਾਪਸੀ ਕਰ ਪਾਵੇਗੀ ਜਾਂ ਕਾਂਗਰਸ ਦੀ ਵਾਪਸੀ ਦੀ ਉਮੀਦ ਹੈ।

ਹੁਣ ਜਾਣੋ ਕਿੱਥੇ-ਕਿੱਥੇ ਵੇਖ ਸਕਦੇ ਹੋ ਨਤੀਜੇ:

ਟੀਵੀ ‘ਤੇ ਤੁਸੀਂ ਸਵੇਰੇ ਲਗਾਤਾਰ ਦੋਵਾਂ ਸੂਬਿਆਂ ਦੇ ਰੂਝਾਨ ਅਤੇ ਨਤੀਜੇ ਵੇਖ ਸਕਦੇ ਹੋ। ਟੀਵੀ ਦੇ ਨਾਲ-ਨਾਲ ਤੁਸੀਂ ਵੈੱਬਸਾਈਟ ‘ਤੇ ਹਿੰਦੀ ਸਣੇ ਛੇ ਭਾਸ਼ਾਵਾਂ ‘ਚ ਨਤੀਜੇ ਵੇਖ ਸਕਦੇ ਹੋ।

ਇਸ ਦੇ ਨਾਲ ਏਬੀਪੀ ਨਿਊਜ਼ ਦੀ ਲਾਈਵ ਸਟ੍ਰੀਮਿੰਗ ਵੀ ਹੋਵੇਗੀ। ਫੇਮਸ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਅਤੇ ਐਪ ਹੌਟਸਟਾਰ ‘ਤਟ ਵੀ ਤੁਸੀਂ ਨਤੀਜਿਆਂ ਦੀ ਲਾਈਵ ਕਰਵੇਜ਼ ਨੂੰ ਵੇਖ ਸਕਦੇ ਹੋ। ਇਸ ਦੇ ਨਾਲ ਯੂਟਿਊਟ ‘ਤੇ ਵੀ ਲਾਈਵ ਸਟ੍ਰੀਮਿੰਗ ਵੇਖ ਸਕਦੇ ਹੋ।

ਵੈੱਬਸਾਈਟ:ਹਿੰਦੀ:  abpnews.inਅੰਗਰੇਜੀabplive.inਗੁਜਰਾਤੀ-  abpasmita.abplive.inਮਰਾਠੀabpmajha.abplive.inਬੰਗਾਲੀabpananda.abplive.inਪੰਜਾਬੀabpsanjha.abplive.inLIVE TV- abplive.in/live-tv  ਫੇਸਬੁੱਕ:ਹਿੰਦੀਫੇਸਬੁੱਕfacebook.com/abpnewsਅੰਗਰੇਜੀਫੇਸਬੁੱਕfacebook.com/abplivetwitter.com/abpnewshindiਯੂ-ਟਿਊਬwww.youtube.com/abpnews