ਭਾਗਲਪੁਰ: ਬਿਹਾਰ ਦੇ ਭਾਗਲਪੁਰ-ਨਵਗਛੀਆ ਦੇ ਕਰਾਰੀ ਪਿੰਡ ਦੇ ਟੀਨਟੰਗਾ ਜਰਾ ਦਿਆਰਾ 'ਚ ਵੀਰਵਾਰ ਨੂੰ ਵੱਡੀ ਕਸ਼ਤੀ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 100ਦੇ ਕਰੀਬ ਮਜ਼ਦੂਰ ਅਜੇ ਲਾਪਤਾ ਹਨ। ਸਥਾਨਕ ਲੋਕਾਂ ਮੁਤਾਬਕ ਕਿਸ਼ਤੀ ਵਿੱਚ ਤਕਰੀਬਨ 125 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 15 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ ਤੇ ਇਨ੍ਹਾਂ ਨੂੰ ਇਲਾਜ ਲਈ ਗੋਪਾਲਪੁਰ ਹਸਪਤਾਲ ਭੇਜਿਆ ਗਿਆ ਹੈ।
ਇੱਥੇ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਐਨਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਟੀਮ ਵਿੱਚ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲਾ ਗੋਪਾਲਪੁਰ ਥਾਣਾ ਖੇਤਰ ਦਾ ਹੈ। ਦੱਸ ਦਈਏ ਕਿ ਕਿਸ਼ਤੀ ਵਿਚ ਮਜ਼ਦੂਰ, ਕਿਸਾਨ, ਬੱਚੇ ਤੇ ਔਰਤਾਂ ਸੀ, ਜੋ ਗੰਗਾ ਦੇ ਪਾਰ ਕਰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਹੇ ਸੀ।
ਮਹਿਲਾ T20 ਚੈਲੇਂਜ: ਪਹਿਲਾ ਮੈਚ ਹਾਰਨ ’ਤੇ ਨਿਰਾਸ਼ ਹਰਮਨਪ੍ਰੀਤ ਕੌਰ, ਮਿਤਾਲੀ ਨੇ ਵੀ ਦੱਸਿਆ ਦਰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Boat Capsized: ਭਾਗਲਪੁਰ 'ਚ ਵੱਡਾ ਹਾਦਸਾ, 100 ਤੋਂ ਵੱਧ ਲੋਕਾਂ ਨਾਲ ਭਰੀ ਕਿਸ਼ਤੀ ਡੁੱਬੀ, 5 ਦੀ ਮੌਤ ਤੇ 50 ਤੋਂ ਜ਼ਿਆਦਾ ਲਾਪਤਾ
ਏਬੀਪੀ ਸਾਂਝਾ
Updated at:
05 Nov 2020 12:38 PM (IST)
ਭਾਗਲਪੁਰ ਦੇ ਨਵਗਛੀਆ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਗੋਪਾਲਪੁਰ ਥਾਣੇ ਅਧੀਨ ਪੈਂਦੇ ਕਰਾਰੀ ਤੀਰਥੰਗਾ ਡਾਇਰਾ ਵਿੱਚ ਵੱਡੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸ ਦਈਏ ਕਿ ਕਰੀਬ ਡੇਢ ਸੌ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਗੰਗਾ ਨਦੀ ਵਿੱਚ ਪਲਟ ਗਈ।
- - - - - - - - - Advertisement - - - - - - - - -