ਨਵੀਂ ਦਿੱਲੀ: ਕੇਂਦਰ ਤੇ ਕਿਸਾਨਾਂ ਵਿਚਾਲੇ ਚੱਲ ਰਹੀ ਮੀਟਿੰਗ ਸੰਪੰਨ ਹੋ ਗਈਹੈ। ਇਸ ਮੀਟਿੰਗ 'ਚੋਂ ਮੁੜ ਮੀਟਿੰਗ ਹੀ ਨਿੱਕਲੀ। ਯਾਨੀ ਕਿ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕੇਂਦਰ ਵੱਲੋਂ ਪਰਸੋਂ ਨੂੰ ਮੁੜ 2 ਵਜੇ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ।
ਕਿਸਾਨ-ਜਥੇਬੰਦੀਆਂ ਮੀਟਿੰਗ ਕਰਨ ਜਾ ਨਾ ਕਰਨ ਬਾਰੇ ਵਿਚਾਰ ਕੇ ਫੈਸਲਾ ਲੈਣਗੀਆਂ।
ਕੇਂਦਰ ਵੱਲੋਂ ਬਿੱਲਾਂ ਚ ਸੋਧ ਦੀ ਪੇਸ਼ਕਸ਼ ਕੀਤੀ ਗਈ ਸੀ ਜੋ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ।
Breaking News: ਕਿਸੇ ਤਣ ਪੱਤਣ ਨਹੀਂ ਲੱਗੀ ਕੇਂਦਰ 'ਤੇ ਕਿਸਾਨਾਂ ਦੀ ਮੀਟਿੰਗ
ਏਬੀਪੀ ਸਾਂਝਾ
Updated at:
03 Dec 2020 07:54 PM (IST)
Breaking News: ਕੇਂਦਰ ਤੇ ਕਿਸਾਨਾਂ ਵਿਚਾਲੇ ਚੱਲ ਰਹੀ ਮੀਟਿੰਗ ਸੰਪੰਨ ਹੋ ਗਈਹੈ। ਇਸ ਮੀਟਿੰਗ 'ਚੋਂ ਮੁੜ ਮੀਟਿੰਗ ਹੀ ਨਿੱਕਲੀ। ਯਾਨੀ ਕਿ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।
- - - - - - - - - Advertisement - - - - - - - - -