- ਨਤੀਜਾ ਵੇਖਣ ਲਈ ਸਭ ਤੋਂ ਪਹਿਲਾਂ CBSE ਦੀ ਅਧਿਕਾਰਿਤ ਵੈਬਸਾਈਟ cbse.nic.in ਖੋਲ੍ਹੋ।
- ਇੱਥੇ ਆਲ ਇੰਡੀਆ ਸੈਕੰਡਰੀ ਸਕੂਲ ਐਗਜ਼ਾਮੀਨੇਸ਼ਨ ਦੇ ਲਿੰਕ 'ਤੇ ਕਲਿੱਕ ਕਰੋ।
- ਇੱਥੇ ਆਪਣਾ ਰੋਲ ਨੰਬਰ, ਸੈਂਟਰ ਨੰਬਰ ਤੇ ਐਡਮਿਟ ਕਾਰਡ ਆਈਡੀ ਨੰਬਰ ਭਰੋ।
- ਇਹ ਸਾਰੀ ਜਾਣਕਾਰੀ ਦੇਣ ਮਗਰੋਂ ਤੁਹਾਡਾ ਨਤੀਜਾ ਸਾਹਮਣੇ ਆ ਜਾਏਗਾ।
10ਵੀਂ ਦਾ ਨਤੀਜਾ ਐਲਾਨਿਆ, ਇੰਝ ਕਰੋ ਚੈੱਕ
ਏਬੀਪੀ ਸਾਂਝਾ | 06 May 2019 02:45 PM (IST)
ਨਵੀਂ ਦਿੱਲੀ: ਸੀਬੀਐਸਈ ਦੀ ਜਮਾਤ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.nic.in ਜਾਂ cbseresults.nic.in 'ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।
ਨਵੀਂ ਦਿੱਲੀ: ਸੀਬੀਐਸਈ ਦੀ ਜਮਾਤ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.nic.in ਜਾਂ cbseresults.nic.in 'ਤੇ ਜਾ ਕੇ ਆਪਣਾ ਨਤੀਜਾ ਵੇਖ ਸਕਣਗੇ।