ਨਵੀਂ ਦਿੱਲੀ: ਇੱਕ 69 ਸਾਲਾ ਕੋਰੋਨਾਵਾਇਰਸ ਮਰੀਜ਼ ਦੀ ਅੱਜ ਮੌਤ ਹੋਣ ਨਾਲ ਭਾਰਤ 'ਚ ਕੋਰੋਨਾ ਨਾਲ ਮੌਤਾਂ ਦਾਂ ਅੰਕੜਾ 7 ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਹਾਲਤ ਕਾਫ਼ੀ ਗੰਭੀਰ ਸੀ ਤੇ ਇਹ ਕਈ ਬਿਮਾਰੀਆਂ ਦਾ ਮਰੀਜ਼ ਸੀ। ਮ੍ਰਿਤਕ ਸੁਰਤ ਗੁਜਰਾਤ ਦਾ ਰਹਿਣ ਵਾਲਾ ਸੀ। ਇਸ ਦੇ ਨਾਲ ਹੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 341 ਹੋ ਗਈ ਹੈ।
ਇਸ ਦੇ ਨਾਲ ਹੀ ਇੱਕ 65 ਸਾਲਾ ਮਹਿਲਾ ਦੀ ਵੀ ਅੱਜ ਵਡੋਦਰਾ ਹਸਪਤਾਲ 'ਚ ਮੌਤ ਹੋ ਗਈ ਪਰ ਮਹਿਲਾ ਦੀ ਕੋਰੋਨਾ ਟੈਸਟ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੁਤਾਬਿਕ ਇਹ ਮਹਿਲਾ ਵੀ ਕਈ ਬਿਮਾਰੀਆਂ ਨਾਲ ਪੀੜਤ ਸੀ।
Election Results 2024
(Source: ECI/ABP News/ABP Majha)
ਭਾਰਤ 'ਚ ਇੱਕ ਹੋਰ ਕੋਰੋਨਾ ਮਰੀਜ਼ ਦੀ ਮੌਤ, ਮੌਤਾਂ ਦਾ ਅੰਕੜਾ ਹੋਇਆ ਸੱਤ
ਏਬੀਪੀ ਸਾਂਝਾ
Updated at:
22 Mar 2020 04:37 PM (IST)
ਇੱਕ 69 ਸਾਲਾ ਕੋਰੋਨਾਵਾਇਰਸ ਮਰੀਜ਼ ਦੀ ਅੱਜ ਮੌਤ ਹੋਣ ਨਾਲ ਭਾਰਤ 'ਚ ਕੋਰੋਨਾ ਨਾਲ ਮੌਤਾਂ ਦਾਂ ਅੰਕੜਾ 7 ਹੋ ਗਿਆ ਹੈ।
- - - - - - - - - Advertisement - - - - - - - - -