ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕਿ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਮੁਲਾਂਕਣ ਸਾਹਮਣੇ ਆਇਆ ਹੈ। ਇਸ ਦੇ ਤਹਿਤ, ਅਗਲੇ ਮਹੀਨੇ 31 ਜੁਲਾਈ ਤੱਕ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ ਕੁੱਲ ਕੇਸ ਸਾਢੇ ਪੰਜ ਲੱਖ ਹੋ ਜਾਣਗੇ, ਜਿਸ ਵਿੱਚ 80,000 ਬੈੱਡ ਲੋੜੀਂਦੇ ਹੋਣਗੇ।

ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ

ਦਿੱਲੀ ਸਰਕਾਰ ਦਾ ਮੁਲਾਂਕਣ

ਕੋਰੋਨਾ ਦੇ ਕੇਸ 12 ਤੋਂ 13 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ

  • 15 ਜੂਨ ਤੱਕ, ਦਿੱਲੀ ਵਿੱਚ 44,000 ਕੇਸ ਹੋਣਗੇ, ਇਸ ਦੌਰਾਨ 6,600 ਬੈੱਡ ਲੋੜੀਂਦੇ

  • 30 ਜੂਨ ਤੱਕ, ਦਿੱਲੀ ਵਿੱਚ 1 ਲੱਖ ਕੇਸ ਹੋਣਗੇ, ਇਸ ਦੌਰਾਨ 15,000  ਬੈੱਡ ਲੋੜੀਂਦੇ

  • 15 ਜੁਲਾਈ ਤੱਕ 2.25 ਲੱਖ ਕੇਸ ਹੋਣਗੇ, ਇਸ ਦੌਰਾਨ 33,000  ਬੈੱਡ ਲੋੜੀਂਦੇ

  • 31 ਜੁਲਾਈ ਤੱਕ 5.5 ਲੱਖ ਕੇਸ ਹੋਣਗੇ, ਇਸ ਦੌਰਾਨ 80,000  ਬੈੱਡ ਲੋੜੀਂਦੇ



 

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ