ਨਵੀਂ ਦਿੱਲੀ: ਸਰਕਾਰ ਵੱਲੋਂ ਸਾਲ 2017-18 ਲਈ ਆਮਦਨ ਕਰ ਰਿਟਰਨ ਅਤੇ ਆਡਿਟ ਰਿਪੋਰਟ ਦਾਖ਼ਲ ਕਰਨ ਲਈ ਮਿਆਦ ਵਧਾ ਦਿੱਤੀ ਹੈ। ਮਿਆਦ 'ਚ 15 ਦਿਨ ਦਾ ਵਾਅਦਾ ਕੀਤਾ ਗਿਆ ਹੈ। ਪਹਿਲਾਂ ਆਮਦਨ ਕਰ ਤੇ ਆਡਿਟ ਰਿਪੋਰਟ ਦਾਖ਼ਲ ਕਰਨ ਦੀ ਆਖਰੀ ਮਿਤੀ 15 ਅਕਤੂਬਰ ਸੀ।


ਸੀਐਨਬੀਈ ਵੱਲੋਂ ਦੂਜੀ ਵਾਰ ਕੀਤੇ ਗਏ ਇਸ ਵਾਧੇ ਮੁਤਾਬਕ ਹੁਣ 31 ਅਕਤੂਬਰ ਤੱਕ ਰਿਟਰਨ ਭਰੀ ਜਾ ਸਕਦੀ ਹੈ।