ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਹੈ। ਜਿੱਥੇ ਅੱਜ ਇੱਕ ਵਾਰ ਫੇਰ ਉਸ ਨੂੰ ਮਿਲਣ ਉਸ ਦਾ ਪਰਿਵਾਰ ਸੁਨਾਰੀਆ ਜੇਲ੍ਹ ਪਹੁੰਚਿਆ।
ਰਾਮ ਰਹੀਮ ਦੀ ਮੁਲਾਕਾਤ ਉਸ ਦੀਆਂ ਦੋਵੇਂ ਧੀਆਂ ਤੇ ਬੇਟੇ ਨਾਲ ਹੋਈ। ਇਸ ਤੋਂ ਪਹਿਲਾਂ ਉਸ ਦੀ ਮੁਲਾਕਾਤ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਨਾਲ ਵੀ ਹੋਈ ਸੀ। ਦੋਵਾਂ ਦੀ ਮੁਲਾਕਾਤ 45 ਮਿੰਟ ਤਕ ਚੱਲੀ। ਹਨੀਪ੍ਰੀਤ ਆਪਣੀ ਰਿਹਾਈ ਤੋਂ ਬਾਅਦ ਤੋਂ ਹੀ ਰਾਮ ਰਹਿਮ ਨੂੰ ਮਿਲਣ ਲਈ ਬੇਤਾਬ ਹੋ ਰਹੀ ਸੀ।
ਹਨੀਪ੍ਰੀਤ ਤੋਂ ਬਾਅਦ ਡੇਰਾ ਮੁਖੀ ਨੂੰ ਮਿਲਿਆ ਪਰਿਵਾਰ
ਏਬੀਪੀ ਸਾਂਝਾ
Updated at:
16 Dec 2019 03:34 PM (IST)
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਹੈ। ਜਿੱਥੇ ਅੱਜ ਇੱਕ ਵਾਰ ਫੇਰ ਉਸ ਨੂੰ ਮਿਲਣ ਉਸ ਦਾ ਪਰਿਵਾਰ ਸੁਨਾਰੀਆ ਜੇਲ੍ਹ ਪਹੁੰਚਿਆ।
- - - - - - - - - Advertisement - - - - - - - - -