ਭੂਚਾਲੇ ਦੇ ਝਟਕਿਆਂ ਨਾਲ ਕੰਬੀ ਧਰਤੀ
ਏਬੀਪੀ ਸਾਂਝਾ | 26 Jun 2020 04:21 PM (IST)
ਲੌਕਡਾਊਨ ਦੌਰਾਨ ਇੱਕ ਵਾਰ ਫਿਰ ਭੂਚਾਲ ਦੇ ਝਟਕੇ। ਹਰਿਆਣਾ ਦੇ ਰੋਹਤਕ 'ਚ ਕਰੀਬ 3:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 2.8 ਸੀ।

ਨਵੀਂ ਦਿੱਲੀ: ਲੌਕਡਾਊਨ ਦੌਰਾਨ ਇੱਕ ਵਾਰ ਫਿਰ ਭੂਚਾਲ ਦੇ ਝਟਕੇ। ਹਰਿਆਣਾ ਦੇ ਰੋਹਤਕ 'ਚ ਕਰੀਬ 3:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 2.8 ਸੀ। ਭੂਚਾਲਾਂ ਤੋਂ ਕਿਵੇਂ ਰਹੋ ਸਾਵਧਾਨਭੂਚਾਲ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਹਾਂ, ਦੇਖਭਾਲ ਕਰਨ ਨਾਲ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ, ਸਾਨੂੰ ਬਹੁਤ ਸਾਰੇ ਕਦਮ ਚੁੱਕਣੇ ਪੈਣਗੇ। ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ -ਜੇ ਤੁਸੀਂ ਕਿਸੇ ਘਰ, ਦਫਤਰ ਜਾਂ ਕਿਸੇ ਵੀ ਇਮਾਰਤ ਦੇ ਅੰਦਰ ਹੋ, ਤਾਂ ਜਿੰਨੀ ਜਲਦੀ ਹੋ ਸਕੇ ਖੁੱਲੇ ਮੈਦਾਨ ਵਿੱਚ ਆ ਜਾਓ। -ਕਿਸੇ ਵੀ ਇਮਾਰਤ ਦੇ ਦੁਆਲੇ ਖੜ੍ਹੇ ਨਾ ਹੋਵੋ। -ਭੁਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ। -ਘਰ ਦੇ ਸਾਰੇ ਪਾਵਰ ਸਵਿੱਚ ਬੰਦ ਕਰ ਦਿਓ। -ਜੇ ਇਮਾਰਤ ਬਹੁਤ ਉੱਚੀ ਹੈ, ਤਾਂ ਇੱਕ ਟੇਬਲ, ਉੱਚ ਪੋਸਟ ਜਾਂ ਬੈੱਡ ਦੇ ਹੇਠਾਂ ਲੁਕੋ।ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ