ਨਵੀਂ ਦਿੱਲੀ: ਇਨ੍ਹਾਂ ਦਿਨੀਂ ਇੱਕ ਹਾਥੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਹਾਥੀ ਇੱਕ ਦਰਖ਼ਤ ਤੋਂ ਕਟਹਲ ਤੋੜਦਾ ਨਜ਼ਰ ਆ ਰਿਹਾ ਹੈ। ਇੰਟਰਨੈੱਟ ‘ਤੇ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।


ਇਸ ਆਈਐਫਐਸ ਅਧਿਕਾਰੀ ਫਰਵੀਨ ਕਾਸਵਾਨ ਨੇ ਹਾਥੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਉਸ ਨੇ ਲਿੱਖੀਆ, “ਕਟਹਲ ਲਈ ਹਾਥੀ ਦਰਖ਼ਤ ‘ਤੇ ਚੜ੍ਹ ਰਿਹਾ ਹੈ ਜੋ ਉਨ੍ਹਾਂ ਨੂੰ ਕਾਫੀ ਪਸੰਦ ਹੁੰਦ ਾਹੈ ਅਤੇ ਇਸ ਨੂੰ ਹਾਥੀ ਚੰਗੀ ਤਰ੍ਹਾਂ ਖਾ ਵੀ ਰਿਹਾ ਹੈ”।


ਆਪਣੇ ਟਵੀਟ ‘ਚ ਪ੍ਰਵੀਣ ਨੇ ਇਹ ਵੀ ਦੱਸਿਆ ਕਿ ਹਾਥੀ ਨੂੰ ਕੱਟਹਲ ਦੀ ਖੂਸ਼ਬੂ ਦੂਰ ਤੋਂ ਹੀ ਆ ਜਾਂਦੀ ਹੇ। ਇਸ ਹਾਥੀ ਦਾ ਇਹ ਵੀਡੀਓ ਲੋਕ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਲੋਕ ਵੇਖ ਵੀ ਚੁੱਕੇ ਹਨ।