Exit Poll on abp: ਦੇਸ਼ ਦੇ ਪੰਜ ਸੂਬਿਆਂ ਵਿਚ ਕਿਸਦੀ ਸਰਕਾਰ ਬਣੇਗੀ ਤੇ ਕੌਣ ਕਿਸ ਨੂੰ ਹਰਾਵੇਗਾ? ਸਭ ਤੋਂ ਸਹੀ ਐਗਜ਼ਿਟ ਪੋਲ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਏਬੀਪੀ ਨਿਊਜ਼ 'ਤੇ ਦਿਖਾਏ ਜਾਣਗੇ।

ਕਿੱਥੇ ਵੇਖ ਸਕਦੇ ਹੋ ਐਗਜ਼ਿਟ ਪੋਲ ?

ਟੀਵੀ ਦੇ ਨਾਲ-ਨਾਲ ਮੋਬਾਈਲ ਫੋਨ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ABP ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਫੇਮਸ ਵੀਡੀਓ ਸਟ੍ਰੀਮਿੰਗ ਵੈਬਸਾਈਟ ਤੇ ਐਪ ਹੌਟਸਟਾਰ 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕਦੇ ਹੋ।

ਇਸ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ ਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਐਂਡਰੌਇਡ ਜਾਂ ਆਈਓਐਸ ਸਮਾਰਟਫੋਨ 'ਤੇ ਏਬੀਪੀ ਲਾਈਵ ਦੇ ਐਪ ਨੂੰ ਡਾਉਨਲੋਡ ਕਰਕੇ ਲਾਈਵ ਟੀਵੀ ਅਤੇ ਓਪੀਨੀਅਨ ਪੋਲ 'ਤੇ ਸਟੋਰੀੜ ਵੀ ਪੜ੍ਹ ਸਕਦੇ ਹੋ।

ਵੈੱਬਸਾਈਟ (Website)

ਲਾਈਵ ਟੀਵੀhttps://www.abplive.com//amplive-tv/amp

ਹਿੰਦੀ ਵੈਬਸਾਈਟhttps://www.abplive.com//amp

ਅੰਗਰੇਜ਼ੀ ਵੈਬਸਾਈਟhttps://news.abplive.com//amp

ਯੂਟਿਊਬ (Youtube)-

ਹਿੰਦੀ ਯੂਟਿਊਬhttps://www.youtube.com/channel/UCmphdqZNmqL72WJ2uyiNw5w

ਅੰਗ੍ਰੇਜ਼ੀ ਯੂਟਿਊਬhttps://www.youtube.com/user/abpnewstv

ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਓਪਨੀਅਨ ਪੋਲ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।

ਇਹ ਵੀ ਪੜ੍ਹੋ: ਸਿੱਧੂ ਤੇ ਪਰਗਟ ਸਾਡਾ ਹਿੱਸਾ ਪਰ ਕੈਪਟਨ ਖਿਲਾਫ ਬੋਲਣਾ ਗਲਤ: ਸੁੰਦਰ ਸ਼ਾਮ ਅਰੋੜਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904