ਨੇਵੀ ਬੇਸ ਨੇੜੇ ਧਮਾਕਾ, ਪੂਰਾ ਗੁਜਰਾਤ ਅਲਰਟ
ਏਬੀਪੀ ਸਾਂਝਾ
Updated at:
07 Oct 2016 02:30 PM (IST)
NEXT
PREV
ਪੋਰਬੰਦਰ : ਗੁਜਰਾਤ ਦੇ ਪੋਰਬੰਦਰ ਨਜ਼ਦੀਕ ਨੇਵੀ ਬੇਸ ਨੇੜੇ ਜ਼ੋਰਦਾਰ ਧਮਾਕੇ ਦੀ ਖ਼ਬਰ ਹੈ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਦੂਜੇ ਪਾਸੇ ਨੇਵੀ ਨੇ ਧਮਾਕੇ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਹੈ। ਨੇਵੀ ਅਨੁਸਾਰ ਬੇਸ ਨੇੜੇ ਕੁੱਝ ਪਟਾਕੇ ਫੱਟੇ ਸਨ ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਪੈਦਾ ਹੋ ਗਈ।
- - - - - - - - - Advertisement - - - - - - - - -