ਅੰਬਾਲਾ: ਸੰਸਦ ਵਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਵਿਵਾਦਤ ਖੇਤੀ ਬਿੱਲਾਂ ਦੇ ਵਿਰੁੱਧ ਅਵਾਜ਼ ਚੁੱਕਦਿਆਂ, ਅੰਬਾਲਾ ਪਿੰਡ ਦੇ ਵਸਨੀਕਾਂ ਨੇ ਵੀਰਵਾਰ ਸ਼ਾਮ ਨੂੰ ਸੱਤਾਧਾਰੀ ਭਾਜਪਾ ਅਤੇ ਜੇਜੇਪੀ ਲੀਡਰਾਂ ਦੀ ਪਿੰਡ ਵਿੱਚ ਐਂਟਰੀ‘ਤੇ ਪਾਬੰਦੀ ਲਾ ਦਿੱਤੀ ਹੈ।
ਇਸ ਬਾਰੇ ਫ਼ੈਸਲਾ ਜਲਬੇਹੜਾ ਪਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਬੈਨਰ ਹੇਠ ਹੋਈ ਪਿੰਡ ਵਾਸੀਆਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ। ਪਿੰਡ ਵਾਸੀਆਂ ਨੇ ਕਿਹਾ, “ਜੇ ਸੱਤਾਧਾਰੀ ਗਠਜੋੜ ਦਾ ਕੋਈ ਆਗੂ ਵੀ ਸਾਡੇ ਪਿੰਡ ਆਉਣ ਦੀ ਹਿੰਮਤ ਕਰਦਾ ਹੈ ਤਾਂ ਉਹ ਸਾਡੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਸੱਤਾਧਾਰੀ ਭਾਜਪਾ ਅਤੇ ਜੇਜੇਪੀ ਲੀਡਰਾਂ ਦੀ ਅੰਬਾਲਾ ਪਿੰਡ 'ਚ ਐਂਟਰੀ ਬੰਦ
ਏਬੀਪੀ ਸਾਂਝਾ
Updated at:
24 Sep 2020 11:23 PM (IST)
ਸੰਸਦ ਵਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਵਿਵਾਦਤ ਖੇਤੀ ਬਿੱਲਾਂ ਦੇ ਵਿਰੁੱਧ ਅਵਾਜ਼ ਚੁੱਕਦਿਆਂ, ਅੰਬਾਲਾ ਪਿੰਡ ਦੇ ਵਸਨੀਕਾਂ ਨੇ ਵੀਰਵਾਰ ਸ਼ਾਮ ਨੂੰ ਸੱਤਾਧਾਰੀ ਭਾਜਪਾ ਅਤੇ ਜੇਜੇਪੀ ਲੀਡਰਾਂ ਦੀ ਪਿੰਡ ਵਿੱਚ ਐਂਟਰੀ‘ਤੇ ਪਾਬੰਦੀ ਲਾ ਦਿੱਤੀ ਹੈ।
- - - - - - - - - Advertisement - - - - - - - - -