ਤੂੜੀ ਵਾਲੇ ਕਮਰੇ 'ਚ ਜ਼ਿੰਦਾ ਸੜਿਆ ਕਿਸਾਨ, ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ
ਏਬੀਪੀ ਸਾਂਝਾ
Updated at:
29 Nov 2020 10:45 AM (IST)
ਯੂਪੀ ਵਿੱਚ ਇੱਕ 50 ਸਾਲਾ ਕਿਸਾਨ ਦੀ ਸ਼ਨੀਵਾਰ ਤੜਕੇ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮਾਮਲਾ ਤੇਜੂਪੁਰ ਪਿੰਡ ਦਾ ਹੈ। ਮ੍ਰਿਤਕ ਦੀ ਸੜੀ ਹੋਈ ਲਾਸ਼ ਪਿੰਡ ਦੇ ਬਾਹਰ ਬਣੇ ਤੂੜੀ ਵਾਲੇ ਕਮਰੇ 'ਚੋਂ ਮਿਲੀ। ਮ੍ਰਿਤਕ ਦਾ ਪਰਿਵਾਰ ਕਤਲ ਦੇ ਇਲਜ਼ਾਮ ਲਾ ਰਿਹਾ ਹੈ।
ਸੰਕੇਤਕ ਤਸਵੀਰ
NEXT
PREV
ਪ੍ਰਯਾਗਰਾਜ: ਯੂਪੀ ਵਿੱਚ ਇੱਕ 50 ਸਾਲਾ ਕਿਸਾਨ ਦੀ ਸ਼ਨੀਵਾਰ ਤੜਕੇ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮਾਮਲਾ ਤੇਜੂਪੁਰ ਪਿੰਡ ਦਾ ਹੈ। ਮ੍ਰਿਤਕ ਦੀ ਸੜੀ ਹੋਈ ਲਾਸ਼ ਪਿੰਡ ਦੇ ਬਾਹਰ ਬਣੇ ਤੂੜੀ ਵਾਲੇ ਕਮਰੇ 'ਚੋਂ ਮਿਲੀ। ਮ੍ਰਿਤਕ ਦਾ ਪਰਿਵਾਰ ਕਤਲ ਦੇ ਇਲਜ਼ਾਮ ਲਾ ਰਿਹਾ ਹੈ।
ਮ੍ਰਿਤਕ ਦਾ ਪਰਿਵਾਰ ਪਿੰਡ ਦੇ ਚਾਰ ਲੋਕਾਂ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਤਲ ਕਰਨ ਦਾ ਦੋਸ਼ ਲਾ ਰਿਹਾ ਹੈ। ਮ੍ਰਿਤਕ ਦੀ ਪਛਾਣ ਹਰੀਸ਼ਚੰਦਰਾ ਸ਼ਰਮਾ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਸਵੇਰੇ ਤੜਕੇ 3 ਵਜੇ ਦੇ ਕਰੀਬ ਕਮਰੇ ਨੂੰ ਅੱਗ ਲੱਗੀ ਵੇਖੀ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਸ਼ਰਮਾ ਦੀ ਲਾਸ਼ ਤੂੜੀ ਵਿੱਚ ਸੜੀ ਹੋਈ ਮਿਲੀ।
ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਰਿਵਾਰ ਦੇ ਦੋਸ਼ਾਂ ਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

- - - - - - - - - Advertisement - - - - - - - - -