ਪਾਣੀਪਤ: ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਅਹਰ ਪਿੰਡ ‘ਚ ਵਿਆਹ ਸਮਾਗਮ ਦੌਰਾਨ ਲੋਕਾਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਖੁਸ਼ੀ ਦਾ ਮਾਹੌਲ ਸਹਿਮ ‘ਚ ਬਦਲ ਗਿਆ। ਇਸ ਸਮਾਗਮ ‘ਚ ਸ਼ਰੀਕ ਕਿਸੇ ਰਿਸ਼ਤੇਦਾਰ ਨੇ ਫਾਈਰਿੰਗ ਕਰ ਦਿੱਤੀ। ਗੋਲੀ ਵਿਆਹ ‘ਚ ਕੰਮ ਕਰਨ ਆਏ ਫੋਟੋਗ੍ਰਾਫਰ ਸੋਹਨ ਲਾਲ ਦੇ ਢਿੱਡ ‘ਚ ਲੱਗ ਗਈ।
ਫੋਟੋਗ੍ਰਾਫਰ ਸੋਹਨ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹੀ ਸਥਾਨਕ ਪ੍ਰੇਮ ਹਸਪਤਾਲ ਲੈ ਜਾਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਆਹ 'ਚ ਚੱਲੀ ਗੋਲੀ, ਫੋਟੋਗ੍ਰਾਫਰ ਦੀ ਮੌਤ
ਏਬੀਪੀ ਸਾਂਝਾ
Updated at:
21 Nov 2019 04:13 PM (IST)
ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਅਹਰ ਪਿੰਡ ‘ਚ ਵਿਆਹ ਸਮਾਗਮ ਦੌਰਾਨ ਲੋਕਾਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਖੁਸ਼ੀ ਦਾ ਮਾਹੌਲ ਸਹਿਮ ‘ਚ ਬਦਲ ਗਿਆ। ਇਸ ਸਮਾਗਮ ‘ਚ ਸ਼ਰੀਕ ਕਿਸੇ ਰਿਸ਼ਤੇਦਾਰ ਨੇ ਫਾਈਰਿੰਗ ਕਰ ਦਿੱਤੀ।
- - - - - - - - - Advertisement - - - - - - - - -