ਸੋਲਨ: ਕਾਲਕਾ-ਸ਼ਿਮਲਾ ਹਾਈਵੇ-5 'ਤੇ ਟੂਰਿਸਟ ਕਾਰ ਦੇ 1500 ਫੁੱਟ ਡੂੰਘੀ ਖੱਡ 'ਚ ਡਿੱਗਣ ਨਾਲ ਗੱਡੀ 'ਚ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਹੁੰਡਾਈ ਦੀ ਇਓਨ ਗੱਡੀ 'ਚ ਸਵਾਰ ਇਹ ਪੰਜ ਲੋਕ ਸ਼ਿਮਲਾ ਘੁੰਮਣ ਜਾ ਰਹੇ ਸਨ। ਇਹ ਹਾਦਸਾ ਸੋਲਨ ਦੇ ਪਡੌਂਥਾ 'ਚ ਹੋਇਆ।
ਪੁਲਿਸ ਮੁਤਾਬਕ ਸਾਰੇ ਮ੍ਰਿਤਕ ਹਰਿਆਣੇ ਦੇ ਰਾਏਪੁਰਰਾਣੀ ਦੇ ਰਹਿਣ ਵਾਲੇ ਸਨ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੱਡ ਵਿੱਚੋਂ ਕੱਢੀਆਂ ਲਾਸ਼ਾਂ।
1500 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਪੰਜ ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
22 Dec 2019 04:19 PM (IST)
ਕਾਲਕਾ-ਸ਼ਿਮਲਾ ਹਾਈਵੇ-5 'ਤੇ ਟੂਰਿਸਟ ਕਾਰ ਦੇ 1500 ਫੁੱਟ ਡੂੰਘੀ ਖੱਡ 'ਚ ਡਿੱਗਣ ਨਾਲ ਗੱਡੀ 'ਚ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਹੁੰਡਾਈ ਦੀ ਇਓਨ ਗੱਡੀ 'ਚ ਸਵਾਰ ਇਹ ਪੰਜ ਲੋਕ ਸ਼ਿਮਲਾ ਘੁੰਮਣ ਜਾ ਰਹੇ ਸਨ। ਇਹ ਹਾਦਸਾ ਸੋਲਨ ਦੇ ਪਡੌਂਥਾ 'ਚ ਹੋਇਆ।
- - - - - - - - - Advertisement - - - - - - - - -