ਗੁਹਾਟੀ: ਅਸਮ 'ਚ ਹੜ੍ਹ ਨਾਲ ਜ਼ਿੰਦਗੀ ਬੇਹਾਲ ਹੋ ਗਈ ਹੈ। ਇੱਥੇ 20 ਜ਼ਿਲੇ ਹੜ੍ਹਾਂ ਦੀ ਲਪੇਟ 'ਚ ਆ ਗਏ ਹਨ। ਜਿਸ ਨਾਲ ਸੂਬਿਆਂ 'ਚ ਪ੍ਰਭਾਵਿਤ ਹੋਣ ਵਾਲਿਆਂ ਦੀ ਸੰਖਿਆਂ ਛੇ ਲੱਖ, ਦੋ ਹਜ਼ਾਰ ਹੋ ਗਈ ਹੈ। ਹੜ੍ਹ ਪ੍ਰਬੰਧਨ ਅਥਾਰਿਟੀ ਨੇ ਇਹ ਜਾਣਕਾਰੀ ਦਿੱਤੀ ਹੈ।
ਅਸਮ ਸੂਬਾ ਹੜ੍ਹ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ ਹੜ੍ਹਾ ਦੇ ਪਾਣੀ 'ਚ ਡੁੱਬ ਕੇ ਦੋ ਹੋਰ ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਸੂਬੇ 'ਚ ਹੜਾਂ ਨਾਲ ਮਰਨ ਵਾਲਿਆਂ ਦੀ ਗਿਣਤੀ 66 ਹੋ ਗਈ ਹੈ। ਹੜ੍ਹਾਂ ਦੀ ਸਭ ਤੋਂ ਵੱਧ ਮਾਰ ਧੇਮਾਜੀ ਜ਼ਿਲੇ 'ਤੇ ਪਈ ਹੈ। ਉਸ ਤੋਂ ਬਾਅਦ ਬਾਰਪੇਟਾ ਅਤੇ ਲਖੀਮਪੁਰ ਹੜ੍ਹ ਪ੍ਰਭਾਵਿਤ ਹੈ।
ਕੋਰੋਨਾ ਨੇ ਮਚਾਇਆ ਕਹਿਰ: 24 ਘੰਟਿਆਂ 'ਚ ਸਵਾ ਦੋ ਲੱਖ ਨਵੇਂ ਕੇਸ
ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੜ੍ਹਾਂ ਨੇ ਮਚਾਈ ਤਬਾਹੀ, ਛੇ ਲੱਖ ਤੋਂ ਵੱਧ ਲੋਕ ਪ੍ਰਭਾਵਿਤ, 66 ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
12 Jul 2020 08:42 AM (IST)
ਅਸਮ ਸੂਬਾ ਹੜ੍ਹ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ ਹੜ੍ਹਾ ਦੇ ਪਾਣੀ 'ਚ ਡੁੱਬ ਕੇ ਦੋ ਹੋਰ ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਸੂਬੇ 'ਚ ਹੜਾਂ ਨਾਲ ਮਰਨ ਵਾਲਿਆਂ ਦੀ ਗਿਣਤੀ 66 ਹੋ ਗਈ ਹੈ।
- - - - - - - - - Advertisement - - - - - - - - -