ਕੱਲ ਅਪਾਰਟਮੈਂਟ ਬਿਲਡਿੰਗ ਦੀ ਲਿਫਟ 'ਚ ਥੁਕਣਾ ਇਨਾਂ ਵਿਦੇਸ਼ੀਆਂ ਨੂੰ ਮਹਿੰਗਾ ਪੈ ਗਿਆ। ਲਿਫਟ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਨ੍ਹਾਂ ਦੀ ਇਹ ਹਰਕੱਤ ਰਿਕਾਰਡ ਹੋ ਗਈ।ਦੋਨੋਂ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ 3 ਹੋਰ ਸਾਥੀਆਂ ਨੂੰ ਕੁਆਰੰਟੀਨ ਸਹੂਲਤ ਲਈ ਭੇਜ ਦਿੱਤਾ ਗਿਆ ਹੈ।
ਵਿਦੇਸ਼ੀ ਨਾਗਰਿਕਾਂ ਨੂੰ ਲਿਫਟ 'ਚ ਥੁੱਕਣ ਪਿਆ ਮਹਿੰਗਾ, ਮਾਮਲਾ ਦਰਜ
ਏਬੀਪੀ ਸਾਂਝਾ
Updated at:
18 Apr 2020 02:39 PM (IST)
ਦੋ ਵਿਦੇਸ਼ੀ ਨਾਗਰਿਕਾਂ ਖਿਲਾਫ ਲਿਫਟ 'ਚ ਥੁੱਕਣ ਤੇ ਮਾਮਲਾ ਦਰਜ ਕੀਤੀ ਗਿਆ ਹੈ।
NEXT
PREV
ਮੰਗਲੁਰੂ:ਕੋਰੋਨਾਵਾਇਰਸ ਕਾਰਨ ਜਿੱਥੇ ਦੇਸ਼ ਭਰ 'ਚ ਲੌਕਡਾਉਨ ਹੈ ਉਥੇ ਹੀ ਪੂਰਾ ਦੇਸ਼ ਇਸ ਮਾਰੂ ਵਾਇਰਸ ਨਾਲ ਲੜ੍ਹਨ ਲਈ ਇਹਤਿਹਾਤ ਵਰਤ ਰਿਹਾ ਹੈ। ਪਰ ਇਸੇ ਦੌਰਾਨ ਦੋ ਵਿਦੇਸ਼ੀ ਨਾਗਰਿਕਾਂ ਖਿਲਾਫ ਲਿਫਟ 'ਚ ਥੁੱਕਣ ਤੇ ਮਾਮਲਾ ਦਰਜ ਕੀਤੀ ਗਿਆ ਹੈ। ਦੋਨੋਂ ਵਿਦੇਸ਼ੀ ਨਾਗਰਿਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਕੋਡੈਲਬੇਲ ਇਲਾਕੇ ਵਿੱਚ ਹੋਮ ਕੁਆਰੰਟੀਨ ਅਧੀਨ ਸਨ।
ਕੱਲ ਅਪਾਰਟਮੈਂਟ ਬਿਲਡਿੰਗ ਦੀ ਲਿਫਟ 'ਚ ਥੁਕਣਾ ਇਨਾਂ ਵਿਦੇਸ਼ੀਆਂ ਨੂੰ ਮਹਿੰਗਾ ਪੈ ਗਿਆ। ਲਿਫਟ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਨ੍ਹਾਂ ਦੀ ਇਹ ਹਰਕੱਤ ਰਿਕਾਰਡ ਹੋ ਗਈ।ਦੋਨੋਂ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ 3 ਹੋਰ ਸਾਥੀਆਂ ਨੂੰ ਕੁਆਰੰਟੀਨ ਸਹੂਲਤ ਲਈ ਭੇਜ ਦਿੱਤਾ ਗਿਆ ਹੈ।
ਕੱਲ ਅਪਾਰਟਮੈਂਟ ਬਿਲਡਿੰਗ ਦੀ ਲਿਫਟ 'ਚ ਥੁਕਣਾ ਇਨਾਂ ਵਿਦੇਸ਼ੀਆਂ ਨੂੰ ਮਹਿੰਗਾ ਪੈ ਗਿਆ। ਲਿਫਟ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਨ੍ਹਾਂ ਦੀ ਇਹ ਹਰਕੱਤ ਰਿਕਾਰਡ ਹੋ ਗਈ।ਦੋਨੋਂ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ 3 ਹੋਰ ਸਾਥੀਆਂ ਨੂੰ ਕੁਆਰੰਟੀਨ ਸਹੂਲਤ ਲਈ ਭੇਜ ਦਿੱਤਾ ਗਿਆ ਹੈ।
- - - - - - - - - Advertisement - - - - - - - - -