ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਕਿੱਥੇ ਪਹੁੰਚੇ ਰੇਟ
ਏਬੀਪੀ ਸਾਂਝਾ
Updated at:
13 Nov 2018 10:39 AM (IST)
NEXT
PREV
ਨਵੀਂ ਦਿੱਲੀ: ਤੇਲ ਦੀਆਂ ਕੀਮਤਾ ‘ਚ ਕਮੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 27 ਦਿਨਾਂ ‘ਚ ਪੈਟਰੋਲ ਦੀਆਂ ਕੀਮਤਾ ‘ਚ 5.23 ਰੁਪਏ ਦੀ ਕਮੀ ਆ ਚੁੱਕੀ ਹੈ। ਦਿੱਲੀ ‘ਚ ਪੈਟਰੋਲ 13 ਪੈਸੇ ਅਤੇ ਡੀਜ਼ਲ 12 ਪੈਸੇ ਹੋਰ ਸਸਤਾ ਹੋ ਗਿਆ ਹੈ। ਅੱਜ ਤੇਲ ਦੀ ਕੀਮਤਾਂ ‘ਚ ਕਮੀ ਦੇ ਨਾਲ ਦਿੱਲੀ ‘ਚ ਪੈਟਰੋਲ 77.43 ਰੁਪਏ ਅਤੇ ਡੀਜ਼ਲ 72.19 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਤੇਲ ਦੀ ਕੀਮਤਾਂ ਨੂੰ ਲੈ ਕੇ ਜੇਕਰ ਮੁੰਬਈ ਦਾ ਰੁਖ ਕੀਤਾ ਜਾਵੇ ਤਾਂ ਮੁੰਬਈ ‘ਚ ਪੈਟਰੋਲ 82 ਰੁਪਏ 94 ਪੈਸੇ ਅਤੇ ਡੀਜ਼ਲ 75 ਰੁਪਏ 64 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਹੈ। ਅੰਤਰਾਸ਼ਟੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਆ ਰਹੀ ਗਿਰਾਵਟ ਕਰਕੇ ਹੀ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ। ਜੋ ਆਉਣ ਵਾਲੇ ਦਿਨਾਂ ‘ਚ ਹੋਰ ਘਟ ਸਕਦੀਆਂ ਹਨ।

- - - - - - - - - Advertisement - - - - - - - - -