ਚੰਡੀਗੜ੍ਹ: ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ 18 ਦਿਨ ਬਾਅਦ ਵੀਰਵਾਰ ਨੂੰ ਪਹਿਲਾ ਕੈਬਿਨਟ ਦਾ ਵਿਸਥਾਰ ਕੀਤਾ। 6 ਕੈਬਨਿਟ ਤੇ 4 ਰਾਜ ਮੰਤਰੀਆਂ ‘ਚ ਖੱਟਰ ਨੇ ਹਰ ਵਰਗ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤਿੰਨ ਮੰਤਰੀ ਜਾਟ, ਦੋ ਪੰਜਾਬੀ, 2 ਅਨੁਸੂਚਿਤ ਜਾਤ, ਇੱਕ ਯਾਦਵ ਤੇ ਇੱਕ ਗੁਰਜਰ ਭਾਈਚਾਰੇ ਤੋਂ ਹੈ।
ਸਾਰੇ ਕੈਬਨਿਟ ਤੇ ਰਾਜ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਆਪਣੇ-ਆਪਣੇ ਮਹਿਕਮੇ ਦਾ ਕਾਰਜਭਾਰ ਸੰਭਾਲ ਲਿਆ। ਖੱਟਰ ਨੇ ਮੂੰਹ ਮਿੱਠਾ ਕਰਵਾ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਸੀਟ ‘ਤੇ ਬੈਠਾਇਆ। ਕਿਸ ਪਾਰਟੀ ਦੇ ਕਿੰਨੇ ਮੰਤਰੀ ਹਨ:
ਭਾਜਪਾ: ਅਨਿਲ ਵਿਜ (ਕੈਬਨਿਟ ਮੰਤਰੀ), ਕੰਵਰਪਾਲ ਗੁਰਜਰ (ਕੈਬਨਿਟ ਮੰਤਰੀ), ਮੂਲਚੰਦ ਸ਼ਰਮਾ (ਕੈਬਨਿਟ ਮੰਤਰੀ), ਜੇਪੀ ਦਲਾਲ (ਕੈਬਨਿਟ ਮੰਤਰੀ), ਬਨਵਾਰੀ ਲਾਲ (ਕੈਬਨਿਟ ਮੰਤਰੀ), ਓਮ ਪ੍ਰਕਾਸ਼ ਯਾਦਵ (ਰਾਜ ਮੰਤਰੀ), ਸ੍ਰੀਮਤੀ ਕਮਲੇਸ਼ ਢਾਂਡਾ (ਰਾਜ ਮੰਤਰੀ), ਸੰਦੀਪ ਸਿੰਘ (ਰਾਜ ਮੰਤਰੀ) ਜੇਜੇਪੀ: ਅਨੂਪ ਧਾਨਕ (ਰਾਜ ਮੰਤਰੀ) ਆਜ਼ਾਦ: ਰਣਜੀਤ ਸਿੰਘ (ਕੈਬਨਿਟ ਮੰਤਰੀ)

ਮੰਤਰੀ

 ਵਿਭਾਗ

 ਮਨੋਹਰ ਲਾਲ ਖੱਟਰਮੁੱਖ ਮੰਤਰੀ

 ਵਿੱਤ ਮੰਤਰਾਲੇ ਸਮੇਤ ਸਾਰੇ ਵਿਭਾਗ ਜੋ ਕਿਸੇ ਮੰਤਰੀ ਨੂੰ ਨਹੀਂ ਦਿੱਤੇ ਗਏ।

ਦੁਸ਼ਯੰਤ ਚੌਟਾਲਾਉਪ ਮੁੱਖ ਮੰਤਰੀ

ਮਾਲੀਆ ਤੇ ਆਫ਼ਤ ਪ੍ਰਬੰਧਨਆਬਕਾਰੀ ਤੇ ਕਰਵਿਕਾਸ ਤੇ ਪੰਚਾਇਤਾਂਉਦਯੋਗ ਤੇ ਵਣਜਲੋਕ ਨਿਰਮਾਣਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇਲੇਬਰ ਤੇ ਰੁਜ਼ਗਾਰਸਿਵਲ ਹਵਾਬਾਜ਼ੀਮੁੜ ਵਸੇਬਾਇਕਜੁੱਟਤਾ

ਅਨਿਲ ਵਿਜ

ਘਰਸ਼ਹਿਰੀ ਪ੍ਰਸ਼ਾਸਨਸਿਹਤਮੈਡੀਕਲ ਸਿੱਖਿਆਆਯੂਸ਼ਤਕਨੀਕੀ ਸਿੱਖਿਆਵਿਗਿਆਨ ਤੇ ਤਕਨਾਲੋਜੀ

ਕੰਵਰਪਾਲ ਗੁਰਜਰ

ਸਿੱਖਿਆਜੰਗਲਾਤਸੈਰ-ਸਪਾਟਾਸੰਸਦੀ ਕੰਮ

ਮੂਲ ਚੰਦਰ ਸ਼ਰਮਾ

ਆਵਾਜਾਈਖਨਨਹੁਨਰ ਵਿਕਾਸਕਲਾ ਤੇ ਸੱਭਿਆਚਾਰ

ਰਣਜੀਤ ਸਿੰਘ

ਊਰਜਾਨਵੀਨ ਤੇ ਨਵਿਆਉਣਯੋਗ ਊਰਜਾਜੇਲ੍ਹ

ਜੇਪੀ ਦਲਾਲ

ਖੇਤੀਬਾੜੀ ਤੇ ਕਿਸਾਨ ਵਿਕਾਸਪਸ਼ੂ ਪਾਲਣ ਤੇ ਡੇਅਰੀਮੱਛੀ ਪਾਲਣਕਾਨੂੰਨ ਤੇ ਨਿਆਂ

ਬਨਵਾਰੀ ਲਾਲ

ਸਹਿਕਾਰਤਾਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ

ਓਮਪ੍ਰਕਾਸ਼ ਯਾਦਵ (ਸੁਤੰਤਰ ਚਾਰਜ)

ਸਮਾਜਿਕ ਨਿਆਂ ਤੇ ਅਧਿਕਾਰਤਾਸੈਨਿਕ ਤੇ ਪੈਰਾ ਮਿਲਟਰੀ ਵੈਲਫੇਅਰ

ਸ੍ਰੀਮਤੀ ਕਮਲੇਸ਼ ਢਾਂਡਾ

ਮਹਿਲਾ ਤੇ ਬਾਲ ਵਿਕਾਸਪੁਰਾਲੇਖ

ਅਨੂਪ ਧਾਨਕ

ਪੁਰਾਤੱਤਵ ਤੇ ਅਜਾਇਬ ਘਰ (ਸੁਤੰਤਰ ਚਾਰਜ), ਕਿਰਤ ਤੇ ਰੁਜ਼ਗਾਰ

ਸੰਦੀਪ ਸਿੰਘ

ਖੇਡਾਂ ਤੇ ਯੁਵਾ ਮਾਮਲੇਪ੍ਰਕਾਸ਼ਨ ਤੇ ਪ੍ਰਿੰਟਿੰਗ