ਨਵੀਂ ਦਿੱਲੀ: ਘੁੰਮਣ ਫਿਰਨ ਦੇ ਸ਼ੌਕੀਨ ਲੋਕ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਆਉਣ ਵਾਲੇ ਸਾਲ 2020 'ਚ ਕਈ ਛੋਟੇ ਅਤੇ ਕਈ ਲੰਬੇ ਵੀਕਐਂਡ ਆ ਰਹੇ ਹਨ। 2020 ਦੀ ਫੈਸਟੀਵਲ ਹੌਲੀਡੇ ਲਿਸਟ ਜਾਣ ਕੇ ਤੁਸੀਂ ਆਪਣੀਆਂ ਛੁੱਟੀਆਂ ਪਲੈਨ ਕਰ ਸਕਦੇ ਹੋ। ਲੰਬੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਿਹੇ ਲੋਕਾਂ ਲਈ ਇਹ ਸਾਲ ਖੁਸ਼ਖ਼ਬਰੀ ਵਾਲਾ ਹੈ।
ਇਸ ਸਾਲ ਦੀ ਸ਼ੁਰੂਆਤ 1 ਜਨਵਰੀ ਬੁੱਧਵਾਰ ਨੂੰ ਹੋ ਰਹੀ ਹੈ। 26 ਜਨਵਰੀ ਦੀ ਛੁੱਟੀ ਐਤਵਾਰ ਨੂੰ ਮਿਲੇਗੀ।ਸਾਲ ਦਾ ਪਹਿਲਾ ਲੰਬਾ ਵੀਕਐਂਡ 21 ਫਰਵਰੀ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਨਾਲ ਸ਼ੁਰੂ ਹੋਵੇਗਾ।
ਆਉ ਦੇਖਦੇ ਹਾਂ ਸਾਲ 2020 ਦਾ ਹੌਲੀਡੇ ਕੈਲੰਡਰ
01 ਜਨਵਰੀ- ਬੁੱਧਵਾਰ ਨਵਾਂ ਸਾਲ
26 ਜਨਵਰੀ- ਐਤਵਾਰ ਗਣਤੰਤਰ ਦਿਵਸ
21 ਫਰਵਰੀ- ਸ਼ੁੱਕਰਵਾਰ ਮਹਾਸ਼ਿਵਰਾਤਰੀ
10 ਮਾਰਚ- ਮੰਗਲਵਾਰ ਹੋਲੀ
10 ਅਪ੍ਰੈਲ- ਸ਼ੁੱਕਰਵਾਰ ਗੁੱਡ ਫਰਾਇਡੇ
25 ਮਈ- ਸੋਮਵਾਰ ਰਮਜ਼ਾਨ ਈਦ
3 ਅਗਸਤ- ਸੋਮਵਾਰ ਰੱਖੜੀ
15 ਅਗਸਤ- ਸ਼ਨੀਵਾਰ ਸੁਤੰਤਰਤਾ ਦਿਵਸ
22 ਅਗਸਤ- ਸ਼ਨੀਵਾਰ ਗਣੇਸ਼ ਚਤੁਰਥੀ
02 ਅਕਤੂਬਰ- ਸ਼ੁੱਕਰਵਾਰ ਗਾਂਧੀ ਜਯੰਤੀ
25 ਅਕਤੂਬਰ- ਐਤਵਾਰ ਦੁਸਹਿਰਾ
16 ਨਵੰਬਰ- ਸੋਮਵਾਰ ਦੀਵਾਲੀ
30 ਨਵੰਬਰ- ਸੋਮਵਾਰ, ਗੁਰੂ ਨਾਨਕ ਜਯੰਤੀ
25 ਦਸੰਬਰ- ਸ਼ੁੱਕਰਵਾਰ ਕ੍ਰਿਸਮਿਸ
ਇਸ ਤਰ੍ਹਾਂ ਤੁਹਾਨੂੰ 2020 ਵਿੱਚ ਦੋ ਜਾਂ ਤਿੰਨ ਨਹੀਂ ਪੂਰੇ 7 ਲੰਬੇ ਵੀਕਐਂਡ ਮਿਲ ਰਿਹੇ ਹਨ।ਅਜਿਹੇ ਵਿੱਚ ਤੁਸੀਂ ਕੀਤੇ ਵੀ ਸੈਰ ਸਪਾਟੇ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਮਿਲਣ ਦਾ ਪਲੈਨ ਬਣਾ ਸਕਦੇ ਹੋ।
2020 'ਚ ਛੁੱਟੀਆਂ ਦੇ ਗੱਫ਼ੇ, 7 ਲੰਬੀਆਂ ਛੁਟੀਆਂ ਵਾਲੇ ਵੀਕਐਂਡ
ਏਬੀਪੀ ਸਾਂਝਾ
Updated at:
26 Dec 2019 07:30 PM (IST)
ਘੁੰਮਣ ਫਿਰਨ ਦੇ ਸ਼ੌਕੀਨ ਲੋਕ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਆਉਣ ਵਾਲੇ ਸਾਲ 2020 'ਚ ਕਈ ਛੋਟੇ ਅਤੇ ਕਈ ਲੰਬੇ ਵੀਕਐਂਡ ਆ ਰਹੇ ਹਨ। 2020 ਦੀ ਫੈਸਟੀਵਲ ਹੌਲੀਡੇ ਲਿਸਟ ਜਾਣ ਕੇ ਤੁਸੀਂ ਆਪਣੀਆਂ ਛੁੱਟੀਆਂ ਪਲੈਨ ਕਰ ਸਕਦੇ ਹੋ। ਲੰਬੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਿਹੇ ਲੋਕਾਂ ਲਈ ਇਹ ਸਾਲ ਖੁਸ਼ਖ਼ਬਰੀ ਵਾਲਾ ਹੈ।
- - - - - - - - - Advertisement - - - - - - - - -