ਪੁਲਿਸ ਮੁਤਾਬਕ ਉਸ ਦਾ ਇਕ ਨੱਜੀ ਕਲੀਨਿਕ 'ਚ ਇਲਾਜ ਚੱਲ ਰਿਹਾ ਸੀ। ਪਰੇਸ਼ਾਨੀ ਜ਼ਿਆਦਾ ਵਧਣ 'ਤੇ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਉਸ ਨੂੰ ਬਿਸਤਰੇ ਦੀ ਕਮੀ ਕਾਰਨ ਦਾਖ਼ਲ ਨਹੀਂ ਕੀਤਾ ਗਿਆ।
ਬੀਤੀ ਤਿੰਨ ਜੁਲਾਈ ਨੂੰ ਉਸ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਆਈ। ਇਸੇ ਤੋਂ ਪਰੇਸ਼ਾਨੀ ਦੇ ਚੱਲਦਿਆਂ ਬਾਅਦ 'ਚ ਉਸ ਨੇ ਹੁਸੈਨ ਸਾਗਰ ਝੀਲ 'ਚ ਆਤਮ ਹੱਤਿਆ ਕਰ ਲਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ