ਹੁਣ ਤਕ 14 ਓਵਰਾਂ ‘ਚ ਭਾਰਤ ਆਪਣੀਆਂ 6 ਵਿਕਟਾਂ ਗੁਆ ਚੁੱਕਿਆ ਹੈ। ਜਿਸ ਨਾਲ ਭਾਰਤ ਦਾ ਅੱਜ ਦਾ ਮੈਚ ਜਿੱਤਣਾ ਤਾ ਮੁਸ਼ਕਿਲ ਹੈ। ਗੱਲ ਕਰੀਏ ਖਿਡਾਰੀਆਂ ਦੀ ਤਾਂ ਟੀਮ ‘ਚ ਸ਼ੁਬਮਨ ਗਿੱਲ ਆਪਣਾ ਇੰਟਰਨੇਸ਼ਨਲ ਡੈਬਿਊ ਕਰ ਰਿਹਾ ਹੈ। ਸ਼ੁਭਮਨ ਨੂੰ ਮੈਚ ‘ਚ ਮਹੇਂਦਰ ਸਿੰਘ ਧੋਨੀ ਦੀ ਥਾਂ ਮਿਲੀ ਹੈ।
ਉਧਰ ਅੱਜ ਦੇ ਮੈਚ ‘ਚ ਮੁਹਮੰਦ ਸ਼ਮੀ ਅਤੇ ਵਿਰਾਟ ਕੋਹਲੀ ਨੂੰ ਵੀ ਰੇਸਟ ਦਿੱਤੀ ਗਈ ਹੈ। ਸ਼ੰਮੀ ਦੀ ਥਾਂ ਟੀਮ ‘ਚ ਮੁਹਮੰਦ ਖਲੀਲ ਨੂੰ ਥਾਂ ਮਿਲੀ ਹੈ।
ਖ਼ਬਰ ਲਿੱਖੇ ਜਾਣ ਤਕ ਭਾਰਤ 14 ਓਵਰਾਂ ‘ਚ ਸਿਰਫ 35 ਦੌੜਾਂ ਹੀ ਬਣਾ ਸਕੀਆ ਹੈ।