ਨਵੀਂ ਦਿੱਲੀ: ਭਾਰਤੀ ਫੌਜ ਨੇ ਇੱਕ ਵਾਰ ਫਿਰ ਚੀਨੀ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ। ਚੀਨ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਸੈਨਾ ਵੱਲੋਂ ਐਲਏਸੀ 'ਤੇ ਫਾਇਰੰਗ ਕੀਤੀ ਗਈ। ਹੁਣ ਭਾਰਤੀ ਫੌਜ ਨੇ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕੀਤਾ ਹੈ ਤੇ ਚੀਨ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਸੈਨਾ ਨੇ ਕਿਹਾ ਕਿ ਭਾਰਤੀ ਫੌਜ ਨੇ ਐਲਏਸੀ ‘ਤੇ ਕੋਈ ਹਮਲਾਵਰ ਕਦਮ ਨਹੀਂ ਚੁੱਕਿਆ। ਗੋਲੀਬਾਰੀ ਚੀਨ ਦੀ ਤਰਫੋਂ ਹੋਈ।


ਫੌਜ ਨੇ ਕੀ ਕਿਹਾ?

ਆਪਣੇ ਬਿਆਨ ਵਿੱਚ ਸੈਨਾ ਨੇ ਕਿਹਾ, "ਭਾਰਤ ਐਲਏਸੀ 'ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ। ਚੀਨ ਐਲਏਸੀ 'ਤੇ ਭੜਕਾਊ ਗਤੀਵਿਧੀਆਂ ਜਾਰੀ ਰੱਖਦਾ ਹੈ। ਭਾਰਤੀ ਫੌਜ ਨੇ ਐਲਏਸੀ ਨੂੰ ਪਾਰ ਨਹੀਂ ਕੀਤਾ ਤੇ ਨਾ ਹੀ ਫਾਇਰਿੰਗ ਸਮੇਤ ਕੋਈ ਹਮਲਾਵਰ ਕਾਰਵਾਈ ਕੀਤੀ।"

India-China Standoff: ਭਾਰਤ ਨੇ ਐਲਏਸੀ 'ਤੇ ਘੁਸਪੈਠ ਰੋਕਣ ਲਈ ਕੀਤੀ ਚੇਤਾਵਨੀ ਫਾਈਰਿੰਗ

ਕੋਰੋਨਾ ਨਾਲ ਭਾਰਤ ਦੇ ਹਾਲਾਤ ਖ਼ਰਾਬ, ਪਿਛਲੇ 7 ਦਿਨਾਂ ਤੋਂ ਹਰ ਰੋਜ਼ ਹੋ ਰਹੀਆਂ ਇੱਕ ਹਜ਼ਾਰ ਤੋਂ ਜ਼ਿਆਦਾ ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904