ਨਵੀਂ ਦਿੱਲੀ— ਪੂਰੇ ਭਾਰਤ 'ਚ ਅੱਜ 69ਵਾਂ ਗਣਤੰਤਰ ਦਿਵਸ ਹਰਸ਼-ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਤਿਰੰਗਾ ਲਹਿਰਾਇਆ। ਇਸ ਬਾਰੇ ਇਤਿਹਾਸ 'ਚ ਪਹਿਲੀ ਵਾਰ 10 ਆਸੀਆਨ ਦੇਸ਼ਾਂ ਦੇ ਮੁਖੀ ਇਸ ਦੇ ਗਵਾਹ ਬਣੇ।

[embed]https://twitter.com/ITBP_official/status/956706516240711686[/embed]

ਇਸ ਮੌਕੇ 'ਤੇ ਭਾਰਤ ਤਿੱਬਤ ਸਰਹੱਦ ਪੁਲਸ ਨੇ ਫ਼ੌਜੀ ਜਵਾਨਾਂ ਦਾ ਇੱਕ ਵੀਡੀਓ ਰਿਲੀਜ਼ ਕੀਤਾ ਹੈ। ਜਿਸ 'ਚ ਰਣਬਾਂਕੁਰੇ ਮਾਈਨਸ 30 ਡਿਗਰੀ ਤਾਪਮਾਨ 'ਚ 18 ਹਜ਼ਾਰ ਦੀ ਉਚਾਈ 'ਤੇ ਤਿਰੰਗਾ ਲਹਿਰਾਇਆ ਗਿਆ ਹੈ। ਵੀਡੀਓ ਹਿਮਾਲਿਆ ਦੇ ਲਦਾਖ਼ ਇਲਾਕੇ ਦਾ ਹੈ। ਦਿੱਲੀ ਰਾਜਪਥ 'ਤੇ ਤਿੰਨਾਂ ਸੈਨਾਵਾਂ 'ਚ ਆਪਣੇ ਬਹਾਦਰੀ ਦਾ ਪ੍ਰਦਰਸ਼ਨ ਕਰੇਗੀ।