ਮੁੱਖ ਮੰਤਰੀ ਦੇ ਮੂੰਹ ’ਤੇ ਸੁੱਟੀ ਕਾਲਖ
ਏਬੀਪੀ ਸਾਂਝਾ | 17 May 2018 06:59 PM (IST)
ਹਿਸਾਰ: ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਨੇ ਅੱਜ ਇੱਥੇ ਇੱਕ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਚਿਹਰੇ ’ਤੇ ਸਿਆਹੀ ਸੁੱਟੀ। ਘਟਨਾ ਪਿੱਛੋਂ ਮੁੱਖ ਮੰਤਰੀ ਦੇ ਸਟਾਫ਼ ਨੇ ਮੌਕੇ ’ਤੇ ਹੀ ਇਨੈਲੋ ਆਗੂ ਨੂੰ ਦਬੋਚ ਲਿਆ। ਘਟਨਾ ਮੁੱਖ ਮੰਤਰੀ ਦੇ ਰੋਡ ਸ਼ੋਅ ਸ਼ੁਰੂ ਹੋਣ ਮੌਕੇ ਵਾਪਰੀ।