ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਬਟੋਟ ‘ਚ ਅੱਤਵਾਦੀਆਂ ਅਤੇ ਸੁਰੱਖਿਆਬੱਲਾਂ ‘ਚ ਮੁਕਾਬਲਾ ਸ਼ੁਰੂ ਹੋ ਗਈ ਹੈ। ਰੱਖਿਆ ਮੰਤਰਾਲਾ ਦੇ ਪੀਆਰਓ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ, 2 ਸ਼ੱਕੀ ਵਿਅਕਤੀ ਨੇ ਬਟੋਟੇ ‘ਚ ਐਨਐਚ 244 ‘ਤੇ ਇੱਕ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਡ੍ਰਾਈਵਰ ਨੇ ਆਪਣੀ ਸੁਝਬੁਝ ਨਾਲ ਗੱਡੀ ਨਹੀ ਰੋਕੀ ਅਤੇ ਨੇੜਲੇ ਸੈਨਾ ਚੌਕੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਿਸ ਤੋਂ ਬਾਅਦ ਕਿਊਆਰਟੀ (ਕਵਿਕ ਰਿਸਪਾਂਸ) ਟੀਮ ਦੋਵੇਂ ਵਿਅਕਤੀਆਂ ਕੋਲ ਪਹੁੰਚੀ। ਇਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ। ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਪੰਜ ਅਗਸਤ ਤੋਂ ਬਾਅਦ ਤੋਂ ਹੀ ਘਾਟੀ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਦ ਕੀਤੇ ਹੋਏ ਹਨ। ਜਿਸ ਤੋਂ ਬਾਅਦ ਅੱਤਵਾਦ ਨਾਲ ਜੁੜੀਆਂ ਘਟਨਾਵਾਂ ‘ਚ ਵੀ ਕਮੀ ਆਈ ਹੈ।
ਜੰਮੂ-ਕਸ਼ਮੀਰ: ਬਟੋਟ ‘ਚ ਐਨਐਚ 244 ‘ਤੇ ਅੱਤਵਾਦੀਆਂ ਨੇ ਬੱਸ ਰੋਕਣ ਦੀ ਕੋਸ਼ਿਸ਼
ਏਬੀਪੀ ਸਾਂਝਾ
Updated at:
28 Sep 2019 10:59 AM (IST)
ਅੱਜ ਸਵੇਰੇ ਕਰੀਬ 7:30 ਵਜੇ, 2 ਸ਼ੱਕੀ ਵਿਅਕਤੀ ਨੇ ਬਟੋਟੇ ‘ਚ ਐਨਐਚ 244 ‘ਤੇ ਇੱਕ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਡ੍ਰਾਈਵਰ ਨੇ ਆਪਣੀ ਸੁਝਬੁਝ ਨਾਲ ਗੱਡੀ ਨਹੀ ਰੋਕੀ ਅਤੇ ਨੇੜਲੇ ਸੈਨਾ ਚੌਕੀ ਨੂੰ ਇਸ ਦੀ ਜਾਣਕਾਰੀ ਦਿੱਤੀ।
- - - - - - - - - Advertisement - - - - - - - - -