ਨਵੀੰਦਿੱਲੀ: ਭਾਰਤਦੇਮੁੱਖਚੋਣਕਮਿਸ਼ਨਰਸੁਨੀਲਅਰੋੜਾਐਲਾਨਕਰਚੁੱਕੇਹਨਕਿਲੋਕਸਭਾਚੋਣਾਂਤੈਅਕੀਤੇਸਮੇਂਤੇਹੀਹੋਣਗੀਆਂਪਰਇਸਦੌਰਾਨਜੰਮੂ-ਕਸ਼ਮੀਰਵਿੱਚਵਿਧਾਨਸਭਾਚੋਣਾਂਕਰਵਾਉਣੀਆਂਔਖੀਆਂਜਾਪਦੀਆਂਹਨ।ਸੁਰੱਖਿਆਇਸਰਸਤੇਵਿੱਚਵੱਡਾਅੜਿੱਕਾਬਣਰਹੀਹੈ। 

ਗ੍ਰਹਿਮੰਤਰਾਲੇਦੇਸੂਤਰਾਂਤੋਂਮਿਲੀਜਾਣਕਾਰੀਮੁਤਾਬਕਚੋਣਪੈਨਲਨੂੰਸੂਚਿਤਕੀਤਾਗਿਆਹੈਕਿਸੂਬੇਵਿੱਚਨਿਰਪੱਖਚੋਣਾਂਕਰਵਾਉਣਖਾਤਰਸੁਰੱਖਿਆਦੇਪ੍ਰਬੰਧਕਰਨੇਬੇਹੱਦਮੁਸ਼ਕਲਹਨ।ਚੋਣਕਮਿਸ਼ਨਨੇਮੰਤਰਾਲੇਤੋਂ 4-5 ਮਾਰਚਤੱਕਜਵਾਬਤਲਬਕੀਤਾਸੀ।ਇਸਬਾਬਤਮੰਤਰਾਲੇਨੇਰਿਪੋਰਟਚੋਣਕਮਿਸ਼ਨਨੂੰਸੌਂਪਦਿੱਤੀਹੈ।

ਦਰਅਸਲਚੋਣਕਮੇਟੀਨੇਸੂਬੇਦਾਦੌਰਾਕਰਨਾਹੈਤੇਉੱਥੋਂਦੀਆਂਸਿਆਸੀਪਾਰਟੀਆਂਤੇਅਧਿਕਾਰੀਆਂਨਾਲਵੀਮੁਲਾਕਾਤਕਰਨੀਹੈ।ਜ਼ਾਹਰਹੈਕਮੇਟੀਦਾਮਨੋਰਥਲੋਕਸਭਾਚੋਣਾਂਦੇਨਾਲਹੀਜੰਮੂ-ਕਸ਼ਮੀਰਦੀਆਂਵਿਧਾਨਸਭਾਚੋਣਾਂਕਰਵਾਉਣਾਸੀ, ਪਰਗ੍ਰਹਿਮੰਤਰਾਲੇਨੇਚੋਣਾਂਲਈਲੋੜੀਂਦੇਇੰਤਜ਼ਾਮਮੁਹੱਈਆਕਰਵਾਉਣਤੋਂਹੱਥਪਿੱਛੇਖਿੱਚਲਏਹਨ।