ਰਾਂਚੀ: ਝਾਰਖੰਡ ‘ਚ ਕੁੱਲ ਪੰਜ ਗੇੜ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ‘ਚ ਚਾਰ ਗੇੜ ਦੀ ਚੋਣ ਹੋ ਚੁੱਕੀ ਹੈ ਤੇ ਆਖਰੀ ਗੇੜ ਦੀਆਂ ਚੋਣਾਂ ਕੱਲ੍ਹ ਯਾਨੀ 20 ਦਸੰਬਰ ਨੂੰ ਹੋਣਗੀਆਂ। ਸੰਥਾਲ ਖੇਤਰ ਦੀਆਂ ਕੁੱਲ 16 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।
ਇਹ 16 ਸੀਟਾਂ ਬੇਹੱਦ ਖਾਸ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪੂਰੇ ਚੋਣ ‘ਚ ਲਗਪਗ ਗਾਇਬ ਰਹੀ ਕਾਂਗਰਸ ਪਾਰਟੀ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਵੀ ਸੰਥਾਲ ਦੇ ਪਾਕੁੜ ਜ਼ਿਲ੍ਹੇ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ 18 ਦਸੰਬਰ ਨੂੰ ਰੈਲੀ ਕੀਤੀ ਸੀ।
ਝਾਰਖੰਡ ਚੋਣਾਂ ਦਾ ਆਖਰੀ ਦਿਨ, 16 ਸੀਟਾਂ 'ਤੇ ਵੋਟਿੰਗ
ਏਬੀਪੀ ਸਾਂਝਾ
Updated at:
19 Dec 2019 05:22 PM (IST)
ਝਾਰਖੰਡ ‘ਚ ਕੁੱਲ ਪੰਜ ਗੇੜ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ‘ਚ ਚਾਰ ਗੇੜ ਦੀ ਚੋਣ ਹੋ ਚੁੱਕੀ ਹੈ ਤੇ ਆਖਰੀ ਗੇੜ ਦੀਆਂ ਚੋਣਾਂ ਕੱਲ੍ਹ ਯਾਨੀ 20 ਦਸੰਬਰ ਨੂੰ ਹੋਣਗੀਆਂ।
- - - - - - - - - Advertisement - - - - - - - - -