ਨਵੀਂ ਦਿੱਲੀ: ਮੱਧ ਪ੍ਰਦੇਸ਼ ਗੁਨਾ ਤੋਂ ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਨੂੰ ਝਟਕਾ ਦੇ ਭਾਜਪਾ ਵਿੱਚ ਗਏ ਜੋਤੀਰਾਦਿਤਿਆ ਸਿੰਧੀਆ ਤੇ ਉਨ੍ਹਾਂ ਦੀ ਮਾਂ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਨੇ ਉਨ੍ਹਾਂ ਦੀ ਰਿਪੋਰਟ ਸਕਾਰਾਤਮਕ ਹੋਣ ਦੀ ਪੁਸ਼ਟੀ ਕੀਤੀ ਹੈ।
ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਇਸ ਵੇਲੇ ਉਹ ਦਿੱਲੀ ਦੇ ਸਾਕੇਤ ਮੈਕਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਤੁਹਾਨੂੰ ਦੱਸ ਦੇਈਏ ਕਿ ਸਾਕੇਤ ਦਾ ਮੈਕਸ ਹਸਪਤਾਲ ਹਸਪਤਾਲ ਕੋਵਿਡ-19 ਹਸਪਤਾਲ ਵਿੱਚ ਤਬਦੀਲ ਹੋ ਗਿਆ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕਾਂਗਰਸ ਛੱਡ ਬੀਜੇਪੀ 'ਚ ਗਏ ਜੋਤੀਰਾਦਿਤਿਆ ਸਿੰਧੀਆ ਕੋਰੋਨਾ ਦਾ ਸ਼ਿਕਾਰ, ਮਾਂ ਵੀ ਹਸਪਤਾਲ ਦਾਖਲ
ਏਬੀਪੀ ਸਾਂਝਾ
Updated at:
09 Jun 2020 02:50 PM (IST)
ਮੱਧ ਪ੍ਰਦੇਸ਼ ਗੁਨਾ ਤੋਂ ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਨੂੰ ਝਟਕਾ ਦੇ ਭਾਜਪਾ ਵਿੱਚ ਗਏ ਜੋਤੀਰਾਦਿਤਿਆ ਸਿੰਧੀਆ ਤੇ ਉਨ੍ਹਾਂ ਦੀ ਮਾਂ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
- - - - - - - - - Advertisement - - - - - - - - -