ਫਤਿਹਾਬਾਦ: ਬੀਤੇ ਦਿਨ ਹਰਿਆਣਾ-ਪੰਜਾਬ ਸਮੇਤ ਕੁਝ ਸੂਬਿਆਂ ‘ਚ ਬਾਰਸ਼ ਹੋਈ, ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਬਾਰਸ਼ ਨਾਲ ਤਾਪਮਾਨ ‘ਚ ਕੁਝ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਬਾਰਸ਼ ਨੇ ਰਾਹਤ ਦੇ ਨਾਲ ਆਫਤ ਵੀ ਬਰਸਾਈ।
ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਭੱਟੂ ‘ਚ ਬੀਤੇ ਦਿਨੀਂ ਹੋਈ ਬਾਰਸ਼ ਦੇ ਨਾਲ ਇੱਕ ਘਰ ਦੀ ਛੱਤ ਗਿਰ ਗਈ ਜਿਸ ਹੇਠ ਸੱਤ ਲੋਕ ਦੱਬ ਗਏ ਅਤੇ ਇਸ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ। ਪਿੰਡਵਾਸੀਆਂ ਨੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਕੱਢ ਕੇ ਸਿਵਲ ਹਸਪਤਾਲ ‘ਚ ਭਰਤੀ ਕੀਤਾ। ਜਿੱਥੇ ਜ਼ਖ਼ਮੀਆਂ ਦਾ ਇਲਾਜ਼ ਚਲ ਰਿਹਾ ਹੈ।
ਭੱਟੂ ‘ਚ ਪਿੱਛਲੇ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ।
ਬਾਰਸ਼ ਨਾਲ ਕੀਤੇ ਰਾਹਤ ਅਤੇ ਕੀਤੇ ਬਰਸੀ ਆਫਤ
ਏਬੀਪੀ ਸਾਂਝਾ
Updated at:
18 Jun 2019 11:03 AM (IST)
ਬੀਤੇ ਦਿਨ ਹਰਿਆਣਾ-ਪੰਜਾਬ ਸਮੇਤ ਕੁਝ ਸੂਬਿਆਂ ‘ਚ ਬਾਰਸ਼ ਹੋਈ, ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਬਾਰਸ਼ ਨਾਲ ਤਾਪਮਾਨ ‘ਚ ਕੁਝ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਬਾਰਸ਼ ਨੇ ਰਾਹਤ ਦੇ ਨਾਲ ਆਫਤ ਵੀ ਬਰਸਾਈ।
- - - - - - - - - Advertisement - - - - - - - - -