ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਲੋਹੜੀ ਦਾ ਤਿਉਹਾਰ, ਕੱਲ੍ਹ ਦੇ ਦਿਨ ਹੋਵੇਗਾ ਇਹ ਪਵਿੱਤਰ ਦਿਹਾੜਾ
ਏਬੀਪੀ ਸਾਂਝਾ
Updated at:
13 Jan 2021 09:31 AM (IST)
ਲੋਹੜੀ ਦੇ ਪਵਿੱਤਰ ਤਿਉਹਾਰ ਤੇ ਲੋਕ ਕਣਕ, ਜੌਂ, ਛੋਲੇ, ਮਸਰ ਤੇ ਸਰ੍ਹੋਂ ਦੀ ਫਸਲ ਨੂੰ ਅੱਗ ਨੂੰ ਸਮਰਪਿਤ ਕਰਦੇ ਹਨ।
ਅੱਜ ਦੇਸ਼ਭਰ 'ਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਕੱਲ੍ਹ 14 ਜਨਵਰੀ ਦੇ ਦਿਨ ਮੱਗਰ ਦੀ ਸੰਗਰਾਦ ਦਾ ਤਿਉਹਾਰ ਮਨਾਇਆ ਜਾਵੇਗਾ। ਇਨ੍ਹਾਂ ਦੋ ਤਿਉਹਾਰਾਂ ਦਾ ਸਰਦੀਆਂ ਦੇ ਮੌਸਮ ਨਾਲ ਖਾਸ ਸਬੰਧ ਹੈ ਤੇ ਇਨ੍ਹਾਂ ਜ਼ਰੀਏ ਮੌਸਮ ਦੇ ਬਦਲਣ ਦੀ ਸ਼ੁਰੂਆਤ ਵੀ ਹੁੰਦੀ ਹੈ।
- - - - - - - - - Advertisement - - - - - - - - -