ਕੋਲਕਾਤਾ ਵਿੱਚ, ਇਸ ਦੀ ਕੀਮਤ 1387.50 ਤੋਂ 22.50 ਰੁਪਏ ਵਧ ਕੇ 1410 ਰੁਪਏ ਹੋ ਗਈ ਹੈ। ਮੁੰਬਈ 'ਚ ਇਹ 17 ਰੁਪਏ ਮਹਿੰਗਾ ਹੋ ਕੇ 1280.50 ਤੋਂ 1297.50 ਰੁਪਏ ਹੋ ਗਿਆ ਹੈ। ਚੇਨਈ ਵਿੱਚ ਇਸ ਦੀ ਕੀਮਤ 16.5 ਰੁਪਏ ਵਧੀ ਹੈ ਤੇ ਇਹ 1446.50 ਰੁਪਏ ਤੋਂ ਵਧਾ ਕੇ 1463.50 ਰੁਪਏ ਕੀਤੀ ਗਈ ਹੈ।
ਦਿੱਲੀ ਵਿੱਚ 14.2 ਕਿਲੋ ਵਾਲਾ ਗੈਰ ਸਬਸਿਡੀ ਸਿਲੰਡਰ ਸਿਰਫ 694 ਰੁਪਏ ਕੀਮਤ ਤੇ ਹੀ ਪ੍ਰਾਪਤ ਹੋਏਗਾ। ਇਸ ਦੀ ਕੀਮਤ ਕੋਲਕਾਤਾ ਵਿੱਚ 720.50 ਰੁਪਏ, ਮੁੰਬਈ ਵਿਚ 694 ਰੁਪਏ ਤੇ ਚੇਨਈ ਵਿਚ 710 ਰੁਪਏ ਹੈ। 15 ਦਸੰਬਰ ਨੂੰ ਇਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਦਸੰਬਰ ਵਿੱਚ, ਕੰਪਨੀਆਂ ਨੇ LPG ਸਿਲੰਡਰ ਦੀ ਕੀਮਤ ਵਿੱਚ ਦੋ ਗੁਣਾ ਵਾਧਾ ਕਰਕੇ 100 ਰੁਪਏ ਦਾ ਵਧਾਏ ਸੀ।
ਇਸ ਤਰਾਂ ਜਾਣੋ LPG ਦੀ ਕੀਮਤ
ਐਲਪੀਜੀ ਸਿਲੰਡਰ ਦੀ ਕੀਮਤ ਦੀ ਜਾਂਚ ਕਰਨ ਲਈ, ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ 'ਤੇ ਜਾਣਾ ਪਏਗਾ।ਇੱਥੇ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਜਾਰੀ ਕਰਦੀਆਂ ਹਨ। (https://iocl.com/Products/