ਨਵੀਂ ਦਿੱਲੀ: ਇੱਕ ਲੜਾਕੂ ਜਹਾਜ਼ ਮਿੱਗ-21 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਵਾਈ ਸੈਨਾ ਮੁਤਾਬਕ ਇਹ ਜਹਾਜ਼ ਕੇਂਦਰੀ ਭਾਰਤ ਦੇ ਇੱਕ ਏਅਰਬੇਸ 'ਤੇ ਕ੍ਰੈਸ਼ ਹੋਇਆ। ਇਸ ਹਾਦਸੇ ਵਿੱਚ ਗਰੁੱਪ ਕਪਤਾਨ ਏ ਗੁਪਤਾ ਦੀ ਮੌਤ ਹੋ ਗਈ ਹੈ। ਨਾਲ ਹੀ ਹਾਦਸੇ ਦੀ ਜਾਂਚ ਲਈ ਕੋਰਟ ਆਫ਼ ਇੰਨਕੁਆਰੀ ਦਾ ਗਠਨ ਕੀਤਾ ਗਿਆ ਹੈ।



ਇਹ ਵੀ ਪੜ੍ਹੋ: Potato Mandi Prices: ਆਲੂ ਦੀ ਬੰਪਰ ਫ਼ਸਲ ਦੇ ਬਾਵਜੂਦ ਭਾਅ ਮੰਦਾ, ਕਾਸ਼ਤਕਾਰ ਕਿਸਾਨ ਨਿਰਾਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904