ਨਵੀਂਦਿੱਲੀ: ਚੁਰਾਸੀਦੇਸਿੱਖਕਤਲੇਆਮਨੂੰ 37 ਸਾਲਹੋਣਵਾਲੇਹਨਪਰਇਨਸਾਫਅਜੇਤੱਕਨਹੀਂਮਿਲਿਆ।ਕੇਂਦਰਵਿੱਚਮੋਦੀਸਰਕਾਰਆਉਣਮਗਰੋਂਜਾਂਚਵਿੱਚਤੇਜ਼ੀਲਿਆਂਦੀਗਈਪਰਅਜੇਵੀਬਹੁਤੇਕੇਸਅਦਾਲਤਾਂਵਿੱਚਹੀਪੈਂਡਿੰਗਹਨ।ਪੀੜਤਪਰਿਵਾਰਾਂਨੂੰਅਜੇਤੱਕਨਾਤਾਂਇਨਸਾਫਮਿਲਿਆਤੇਨਾਹੀਮੁਆਵਜ਼ਾ।
ਹੁਣਕੌਮੀਘੱਟਗਿਣਤੀਕਮਿਸ਼ਨ (ਐਨਸੀਐਮ) ਨੇਦੇਸ਼ਦੇ 9 ਸੂਬਿਆਂਦੀਆਂਸਰਕਾਰਾਂਨੂੰਨੋਟਿਸਜਾਰੀਕੀਤੇਹਨ।ਐਨਸੀਐਮਦੇਚੇਅਰਪਰਸਨਇਕਬਾਲਸਿੰਘਲਾਲਪੁਰਾਨੇਇਸਗੱਲਦਾਗੰਭੀਰਨੋਟਿਸਲਿਆਹੈਕਿਸੂਬਾਈਸਰਕਾਰਾਂਨੇਦੰਗੇਭੜਕਾਉਣਵਾਲੇਅਨਸਰਾਂਖ਼ਿਲਾਫ਼ਕਾਰਵਾਈਵਿੱਚਢਿੱਲਵਰਤੀਤੇਪੀੜਤਪਰਿਵਾਰਾਂਨੂੰਸਮੇਂਸਿਰਮੁਆਵਜ਼ਾਵੀਨਹੀਂਦਿੱਤਾਗਿਆ।
ਹਾਸਲਜਾਣਕਾਰੀਮੁਤਾਬਕਜਿਨ੍ਹਾਂਸੂਬਿਆਂਦੀਆਂਸਰਕਾਰਾਂਨੂੰਨੋਟਿਸਜਾਰੀਕੀਤੇਗਏਹਨ, ਉਨ੍ਹਾਂਵਿੱਚਦਿੱਲੀ, ਝਾਰਖੰਡ, ਉੜੀਸਾ, ਪੱਛਮੀਬੰਗਾਲ, ਬਿਹਾਰ, ਹਰਿਆਣਾ, ਜੰਮੂ-ਕਸ਼ਮੀਰਤੇਹਿਮਾਚਲਪ੍ਰਦੇਸ਼ਸ਼ਾਮਲਹਨ।ਯਾਦਰਹੇ 1984 ਵਿੱਚਉਸਵੇਲੇਦੀਪ੍ਰਧਾਨਮੰਤਰੀਇੰਦਰਾਗਾਂਧੀਦੀਹੱਤਿਆਮਗਰੋਂਦੇਸ਼ਭਰਵਿੱਚਸਿੱਖਾਂਨੂੰਨਿਸ਼ਾਨਾਬਣਾਇਆਗਿਆਸੀ।ਸਿੱਖਾਂਦੇਘਰਾਂਤੇਦੁਕਾਨਾਂਨੂੰਸਾੜਦਿੱਤਾਗਿਆਸੀ।
ਸਿੱਖਾਂਦੇਜ਼ਖ਼ਮਾਂ ’ਤੇਲੂਣਛਿੜਕਰਿਹੈਗਾਂਧੀਪਰਿਵਾਰ: ‘ਆਪ’
ਜਗਦੀਸ਼ਟਾਈਟਲਰਨੂੰਦਿੱਲੀਪ੍ਰਦੇਸ਼ਕਾਂਗਰਸਕਮੇਟੀਦਾਸਥਾਈਮੈਂਬਰਬਣਾਉਣ ’ਤੇਰੋਸਜ਼ਾਹਿਰਕਰਦਿਆਂ ‘ਆਪ’ ਦੀਸੀਨੀਅਰਆਗੂਤੇਵਿਧਾਇਕਾਪ੍ਰੋ. ਬਲਜਿੰਦਰਕੌਰਤੇਬੁਲਾਰੇਮਨਵਿੰਦਰਸਿੰਘਗਿਆਸਪੁਰਾਨੇਗਾਂਧੀਪਰਿਵਾਰਸਮੇਤਸਮੁੱਚੀਕਾਂਗਰਸਨੂੰਪੁੱਛਿਆਕਿਕਾਂਗਰਸਨੇਸਿੱਖਾਂਨੂੰਇਨਸਾਫ਼ਤਾਂਨਹੀਂਦਿੱਤਾ, ਪਰ 1984 ਦੇਕਤਲੇਆਮਦੇਜ਼ਖ਼ਮਾਂ ’ਤੇਲੂਣਛਿੜਕਣਾਬੰਦਕਰਦੇਵੇ।ਉਨ੍ਹਾਂਕਿਹਾਕਿਗਾਂਧੀਪਰਿਵਾਰਨੂੰਚਾਹੀਦਾਹੈਕਿਉਹਜਗਦੀਸ਼ਟਾਈਟਲਰਵਰਗੇਗੁਨਾਹਗਾਰਾਂਨੂੰਅਹੁਦੇਬਖਸ਼ਕੇਸਿੱਖਾਂਤੇਇਨਸਾਫ਼ਪਸੰਦਲੋਕਾਂਨੂੰਵਾਰ-ਵਾਰਨਾਚਿੜਾਵੇ।
